ਲੰਡਨ, 12 ਅਕਤੂਬਰ (ਹ.ਬ.) ਇੱਥੋਂ ਦੇ ਇਕ ਰੈਸਟੋਰੈਂਟ ਵਿਚ ਇਕ ਦੋ ਸਾਲ ਬੱਚੇ ਨੂ ੰ ਫਲਾਂ ਦੇ ਰਸ ਦੀ ਥਾਂ ਪੀਣ ਲਈ ਵ੍ਹਿਸਕੀ ਦੇ ਦਿੱਤੀ। ਇਹ ਮਾਮਲਾ ਬ੍ਰਿਟੇਨ ਦੇ ਸਵਾਂਸੀ ਸ਼ਹਿਰ ਦਾ ਹੈ ਜਿੱਥੇ ਆਪਣੀ ਦੂਜੇ ਜਨਮ ਦਿਨ ਦੀ ਪਾਰਟੀ ਲਈ ਇਸ ਰੈਸਟੋਰੈਂਟ ਵਿਚ ਪਹੁੰਚੇ ਛੋਟੇ ਜਿਹੇ ਬੱਚੇ ਸਨੀ ਰੀਸ ਨੂ ੰਜੂਸ ਦੀ ਥਾਂ ਵ੍ਹਿਸਕੀ ਪੀ ਲਈ। ਜਦੋਂ ਸਨੀ ਵ੍ਹਿਸਕੀ ਦਾ ਅੱਧਾ ਗਿਲਾਸ ਖਤਮ ਕਰ ਚੁੱਕਾ ਸੀ ਤਾਂ ਉਸ ... ਪੂਰਾ ਪੜ੍ਹਨ ਲਈ
|
ਲੋਹਰਦਗਾ-1 ਅਕਤੂਬਰ (ਹ.ਬ.) ਇਹ ਬਦਲਦੇ ਜ਼ਮਾਨੇ ਦੀ ਲੜਕੀ ਹੈ। ਨਾਮ ਹੈ ਰਬੀਨਾ ਖਾਤੂਨ। ਝਾਰਖੰਡ ਦੇ ਲੋਹਰਦਗਾ ਜ਼ਿਲੇ ਦੇ ਅਕਾਸ਼ੀ ਪਿੰਡ ਦੇ ਆਸਿਮ ਅੰਸਾਰੀ ਦੀ ਪੁੱਤਰੀ ਰਬੀਨਾ ਖਾਤੂਨ ਦਾ ਡੇਢ ਸਾਲ ਤੋਂ ਸਲਮਾਨ ਨਾਮਕ ਨੌਜਵਾਨ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ।
ਉਹ ਤਨ-ਮਨ ਤੋਂ ਉਸਦੀ ਹੋ ਚੁੱਕੀ ਸੀ। ਵਿਆਹ ਬਾਰੇ ਗੱਲ ਕਰਨ ਆਈ ਤਾਂ ਸਲਮਾਨ ਮੁਕਰ ਗਿਆ।
ਪੁਰਾਣੇ ਜ਼ਮਾਨੇ ਦੀ ਲੜਕੀਆਂ ਵਾਂਗ ਚੁੱਪਚਾਪ ... ਪੂਰਾ ਪੜ੍ਹਨ ਲਈ
|
ਲੰਡਨ 1 ਅਕਤੂਬਰ (ਹ.ਬ.) :- ਤੁਹਾਨੂੰ ਅੰਡਾ ਉਬਲਿਆ ਹੋਇਆ, ਫਰਾਈ ਕੀਤਾ ਹੋਇਆ ਜਾਂ ਹੋਰ ਜਿਸ ਤਰ੍ਹਾਂ ਵੀ ਪਕਾ ਕੇ ਖਾਣਾ ਚੰਗਾ ਲੱਗਦਾ ਹੈ, ਉਸ ਨਾਲ ਨਾ ਸਿਰਫ ਤੁਹਾਡੀ ਜੀਭ ਦੇ ਸਵਾਦ ਦਾ ਪਤਾ ਲੱਗਦਾ ਹੈ ਸਗੋਂ ਤੁਹਾਡੇ ਵਿਅਕਤੀਤਵ ਹੀ ਨਹੀਂ ਸਗੋਂ ਤੁਹਾਡੇ ਸੈਕਸ ਪ੍ਰਤੀ ਝੁਕਾਅ ਬਾਰੇ ਵੀ ਜਾਣਕਾਰੀ ਮਿਲਦੀ ਹੈ। ਬ੍ਰਿਟਿਸ਼ ਐ¤ਗ ਇੰਡਸਟਰੀ ਕੌਂਸਲ ਲਈ ਕੀਤੇ ਗਏ ਅਧਿਐਨ ਵਿਚ ਵਿਗਿਆਨੀਆਂ ਨੇ 1,010 ਬਾਲਗਾਂ ... ਪੂਰਾ ਪੜ੍ਹਨ ਲਈ
|
ਲੰਡਨ 28 ਸਤੰਬਰ (ਹ.ਬ.)-ਇਹ ਆਮ ਧਾਰਨਾ ਹੈ ਕਿ ਮਰਦ ਸੁਭਾਵਿਕ ਤੌਰ ’ਤੇ ਔਰਤਾਂ ਦੀਆਂ ਛਾਤੀਆਂ ਵੱਲ ਆਕਰਸ਼ਿਤ ਹੁੰਦੇ ਹਨ ਪਰ ਅਜਿਹਾ ਕਿਉਂ ਹੁੰਦਾ ਹੈ ਇਹ ਗੱਲ ਅਜੇ ਤਕ ਰਹੱਸ ਹੀ ਬਣੀ ਹੋਈ ਸੀ। ਹਾਲ ਹੀ ਵਿਚ ਮਨੁੱਖੀ ਵਿਵਹਾਰ ’ਤੇ ਕਿਤਾਬ ਲਿਖਣ ਵਾਲੇ ਲੇਖਕਾਂ ਨੇ ਦਾਅਵਾ ਕੀਤਾ ਹੈ ਕਿ ਮਰਦਾਂ ਦੇ ਪਾਲਣ-ਪੋਸ਼ਣ ਦੌਰਾਨ ਪੈਦਾ ਹੋਣ ਵਾਲਾ ਇਕ ਹਾਰਮੋਨ ਇਸਦਾ ਕਾਰਨ ਹੈ। ਰਿਪੋਰਟ ਵਿਚ ਕਿਤਾਬ ‘ਦਿ ਕੈਮਿਸਟਰ ... ਪੂਰਾ ਪੜ੍ਹਨ ਲਈ
|
ਵਾਸ਼ਿੰਗਟਨ, 27 ਸਤੰਬਰ (ਹ.ਬ.) : ਡਰਾਈਵਰ ਤੋਂ ਬਗੈਰ ਚੱਲਣ ਵਾਲੀ ਕਾਰ ਲੋਕਾਂ ਨੇ ਸਿਰਫ ਫਿਲਮਾਂ ਵਿਚ ਦੇਖੀ ਹੋਵੇਗੀ ਪਰ ਹੁਣ ਇਹ ਛੇਤੀ ਹੀ ਸੜਕਾਂ ’ਤੇ ਦੌੜਦੀ ਨਜ਼ਰ ਆਵੇਗੀ। ਅਮਰੀਕਾ ਦੀ ਜਨਰਲ ਮੋਟਰਜ਼ ਆਪਣੇ ਆਪ ਚੱਲਣ ਵਾਲੀ ਕਾਰ ਵਿਕਸਤ ਕਰਨ ਦੇ ਆਖਰੀ ਪੜਾਅ ’ਤੇ ਪੁੱਜ ਗਈ ਅਤੇ ਕੰਪਨੀ ਨੂੰ ਆਸ ਹੈ ਕਿ 2015 ਤੱਕ ਇਹ ਵਰਤੋਂ ਲਈ ਤਿਆਰ ਹੋ ਜਾਵੇਗੀ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ (ਮਾਰਕਿਟਿੰਗ) ਡੌਨ ... ਪੂਰਾ ਪੜ੍ਹਨ ਲਈ
|
ਟੋਕੀਓ 27 ਸਤੰਬਰ (ਹ.ਬ.) - ਕੀ ਤੁਸੀਂ ਆਪਣਾ ਏ. ਟੀ. ਐ¤ਮ. ਕਾਰਡ ਘਰ ਭੁੱਲ ਆਏ ਹੋ? ਤਾਂ ਚਿੰਤਾ ਦੀ ਕੋਈ ਗੱਲ ਨਹੀਂ। ਜਾਪਾਨ ’ਚ ਇਕ ਅਜਿਹਾ ਏ. ਟੀ. ਐ¤ਮ. ਬਣਾਇਆ ਗਿਆ ਹੈ ਜੋ ਹੱਥ ਨੂੰ ਸਕੈਨ ਕਰਕੇ ਪੈਸੇ ਦੇ ਦੇਵੇਗਾ। ਇਥੋਂ ਦੇ ਇਕ ਖੇਤਰੀ ਬੈਂਕ ਨੇ ਇਕ ਮਸ਼ੀਨ ਨੂੰ ਗਾਹਕਾਂ ਦੀ ਸੇਵਾ ਲਈ ਲਗਾ ਦਿੱਤਾ ਹੈ। ਇਸ ਕਾਰਨ ਉਥੋਂ ਪੈਸੇ ਕੱਢਣਾ, ਜਮ੍ਹਾ ਰਕਮ ਆਦਿ ਦੀ ਪੁੱਛਗਿੱਛ ਲਈ ਪਲਾਸਟਿਕ ਕਾਰਡ ਦੀ ਜ਼ ... ਪੂਰਾ ਪੜ੍ਹਨ ਲਈ
|
ਚੰਡੀਗੜ੍ਹ, 26 ਸਤੰਬਰ (ਹ:ਬ) : ਉਹ ਸਮਾਂ ਦੂਰ ਨਹੀਂ ਰਹਿ ਗਿਆ ਜਦ ਵਿਆਹ ਵਿਚ ਲੜਕੀ ਨਹੀਂ ਬਲਕਿ ਲੜਕਿਆਂ ਦੀ ਵਿਦਾਈ ਹੋਇਆ ਕਰੇਗੀ। ਹੁਣ ਤੱਕ ਨਖਰੇ ਦਿਖਾਉਂਦੇ ਆ ਰਹੇ ਲੜਕੇ ਵਾਲਿਆਂ ਨੂੰ ਲੜਕੀ ਵਾਲਿਆਂ ਦੇ ਨਖਰੇ ਉਠਾਉਂਦੇ ਸਮੇਂ ਵਿਦਾਈ ਦੇ ਨਾਲ ਲੜਕਾ ਹੀ ਨਹੀਂ ਬਲਕਿ ਭਾਰੀ ਦਹੇਜ ਵੀ ਦੇਣਾ ਪਵੇਗਾ। ਜੀ ਹਾਂ, ਜੇਕਰ ਅਜੇ ਵੀ ਕੰਨਿਆ ਭਰੂਣ ਹੱਤਿਆ ਦਾ ਸਿਲਸਿਲਾ ਨਾ ਰੁਕਿਆ ਤਾਂ ਭਵਿੱਖ ਦੀ ਤਸਵੀਰ ਕੁਝ ... ਪੂਰਾ ਪੜ੍ਹਨ ਲਈ
|
ਚੰਡੀਗੜ੍ਹ, 26 ਸਤੰਬਰ (ਹ:ਬ) : ਉਹ ਸਮਾਂ ਦੂਰ ਨਹੀਂ ਰਹਿ ਗਿਆ ਜਦ ਵਿਆਹ ਵਿਚ ਲੜਕੀ ਨਹੀਂ ਬਲਕਿ ਲੜਕਿਆਂ ਦੀ ਵਿਦਾਈ ਹੋਇਆ ਕਰੇਗੀ। ਹੁਣ ਤੱਕ ਨਖਰੇ ਦਿਖਾਉਂਦੇ ਆ ਰਹੇ ਲੜਕੇ ਵਾਲਿਆਂ ਨੂੰ ਲੜਕੀ ਵਾਲਿਆਂ ਦੇ ਨਖਰੇ ਉਠਾਉਂਦੇ ਸਮੇਂ ਵਿਦਾਈ ਦੇ ਨਾਲ ਲੜਕਾ ਹੀ ਨਹੀਂ ਬਲਕਿ ਭਾਰੀ ਦਹੇਜ ਵੀ ਦੇਣਾ ਪਵੇਗਾ। ਜੀ ਹਾਂ, ਜੇਕਰ ਅਜੇ ਵੀ ਕੰਨਿਆ ਭਰੂਣ ਹੱਤਿਆ ਦਾ ਸਿਲਸਿਲਾ ਨਾ ਰੁਕਿਆ ਤਾਂ ਭਵਿੱਖ ਦੀ ਤਸਵੀਰ ਕੁਝ ... ਪੂਰਾ ਪੜ੍ਹਨ ਲਈ
|
ਪਟਨਾ, 26 ਸਤੰਬਰ (ਹ.ਬ.) ਬਿਹਾਰ ’ਚ ਜਨ ਵਿਤਰਨ ਪ੍ਰਣਾਲੀ ( ਪੀ. ਡੀ. ਐਸ.) ’ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਜ ਵੀ ਰਾਜ ’ਚ 42 ਲੱਖ ਤੋਂ ਜ਼ਿਆਦਾ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੂੰ ਰਾਸ਼ਨ ਕਾਰਡ ਨਾ ਹੋਣ ਕਾਰਨ ਜਨਤਕ ਵਿਤਰਣ ਪ੍ਰਣਾਲੀ ਦਾ ਲਾਭ ਨਹੀਂ ਮਿਲ ਰਿਹਾ ਹੈ। ਰਾਜ ਖਾਧ ਵਿਭਾਗ ਦੇ ਅੰਕੜਿਆਂ, ਸਾਲ 2011 ਦੀ ਸੂਚੀ ਮੁਤਾਬਕ ਰਾਜ ’ਚ ਗਰੀਬੀ ਰੇਖਾ ਤੋਂ ਉ¤ਪਰ (ਏ. ਪੀ. ... ਪੂਰਾ ਪੜ੍ਹਨ ਲਈ
|
ਨਿਊਯਾਰਕ, 15 ਸਤੰਬਰ (ਹ.ਬ.) ਵਫਾਦਾਰੀ ਦੀ ਇਕ ਨਵੀਂ ਮਿਸਾਲ ਪੇਸ਼ ਕਰਦੇ ਹੋਏ ਅਰਜਨਟੀਨਾ ਵਿਚ ਇਕ ਕੁੱਤਾ ਆਪਣੇ ਮਾਲਕ ਦੀ ਮੌਤ ਤੋਂ ਬਾਅਦ ਉਸ ਦੀ ਕਬਰ ਤੇ ਪਿਛਲੇ 6 ਸਾਲ ਤੱਕ ਖੜ੍ਹਾ ਰਿਹਾ। ਕੈਪਟਨ ਨਾਮਕ ਇਹ ਜਰਮਨ ਸ਼ੈਫਰਡ ਕੁੱਤਾ ਆਪਣੇ ਮਾਲਕ ਮਿਗੁਲ ਗੁਜਮੈਨ ਦੀ ਮਾਰਚ 2006 ਵਿਚ ਹੋਈ ਮੌਤ ਤੋਂ ਬਾਅਦ ਵਿਲਾ ਕਾਰਲੋਸ ਸਥਿਤ ਉਸ ਦੇ ਘਰੋਂ ਗਾਇਬ ਹੋ ਗਿਆ। ਗੁਜਮੈਨ ਦੇ ਪਰਿਵਾਰ ਵਿਚ ਕਿਸੇ ਨੇ ਵੀ ਕੁ ... ਪੂਰਾ ਪੜ੍ਹਨ ਲਈ
|