facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਐਤਵਾਰ, 19 ਮਈ, 2013
 
 ਵੋਟ ਕਰੋ
 ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ  
ਧਰਮ
ਲਹਿਰਾਗਾਗਾ (ਹ:ਬ) : ਵਿਭਿੰਨ ਸਿੱਖ ਜੱਥੇਬੰਦੀਆਂ ਤਰਨਾ ਦਲ ਏਕ ਨੂਰ ਖਾਲਸਾ ਫੌਜ, ਪੰਥਕ ਸੇਵਾ ਦਲ ਲਹਿਰ (ਦਾਦੂ ਸਾਹਿਬ) ਅਤੇ ਹੋਰ ਅੰਮ੍ਰਿਤਧਾਰੀ ਸਿੱਖਾਂ ਦੀ ਇਕ ਅਹਿਮ ਮੀਟਿੰਗ ਇੰਟਰਨੈਸ਼ਨਲ ਮਾਲਵਾ ਤਰਨਾ ਦਲ ਦੇ ਉਪ ਜਥੇਦਾਰ ਰਾਜ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਿੱਖ ਕੌਮ ਵਿਚ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਰੋਕਣ ਸਬੰਧੀ ਵਿਸਤਾਰਪੂਰਵਕ ਚਰਚਾ ਕਰਦੇ ਹੋਏ ਸਰਬਸੰਮਤੀ ਨਾਲ ਨਸ਼ਾ ਕਰਨ ਵਾਲੇ ... ਪੂਰਾ ਪੜ੍ਹਨ ਲਈ

ਅੰਮ੍ਰਿਤਸਰ, (ਹ:ਬ) : ਮਾਨਯੋਗ ਹਾਈ ਕੋਰਟ ਨੇ ਦੋ ਜੱਜਾਂ ਦੀ ਡਵੀਜ਼ਨ ਬੈਂਚ ਨੇ ਅਗਾਮੀ ਹੁਕਮਾਂ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰਾ ਦੇ ਆਲੇ ਦੁਆਲੇ ਕਿਸੇ ਵੀ ਰਿਹਾਇਸ਼ੀ ਜਾਂ ਕਮਰਸ਼ੀਅਲ ਇਮਾਰਤ ਦੇ ਨਿਰਮਾਣ ’ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਨਗਰ ਨਿਗਮ ਦੇ ਕਮਿਸ਼ਨਰ ਨੂੰ 21 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਬਣੇ 21 ਹੋਟਲਾਂ ਦੇ ਨਿਰਮਾਣ ਨੂੰ ਲੈ ਕੇ ਰਿਪੋਰਟ ਤਲਬ ਕੀਤੀ ... ਪੂਰਾ ਪੜ੍ਹਨ ਲਈ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਅਤੇ ਤਾਰਾ ਸਿੰਘ ਬੈਂਸ ਤੇ ਸਤਨਾਮ ਸਿੰਘ ਬੈਂਸ ਪਰਿਵਾਰ ਵਲੋਂ ਕੀਤੇ ਉਦਮ ਸਦਕਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ‘ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ’ ਤਹਿਤ ਇੱਥੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪਹਿਲੇ ਦੀਵਾਨ ਦੀ ਆਰੰਭਤਾ ਕੀਤੀ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਭਾਈ ... ਪੂਰਾ ਪੜ੍ਹਨ ਲਈ

ਡਾ. ਪੀ.ਐਲ.ਮੋਂਗਾ ਬਠਿੰਡਾ: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਚੱਕ ਫਤਹਿ ਸਿੰਘ ਵਾਲਾ ਇਤਿਹਾਸ ਅਤੇ ਸਿਆਸਤ ਪੱਖੋਂ ਕਾਫੀ ਅਹਿਮੀਅਤ ਰਖਦਾ ਹੈ। ਬਠਿੰਡੇ ਤੋਂ ਚੜ੍ਹਦੇ ਵਾਲੇ ਪਾਸੇ ਲਗਭਗ 15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਸ ਪਿੰਡ ਦੇ ਬਾਨੀ ਭਾਈ ਫਤਹਿ ਸਿੰਘ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਕਾਤਲ ਵਜ਼ੀਰ ਖਾਂ ਦਾ ਸਿਰ ਕਲਮ ... ਪੂਰਾ ਪੜ੍ਹਨ ਲਈ

ਰੋਮ (ਇਟਲੀ) (ਪਰਮਜੀਤ ਦੁਸਾਂਝ, ਇੰਦਰਜੀਤ ਲੁਗਾਣਾ) : ਇਟਲੀ ਦੀ ਵਿੱਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਮਿਲਾਨ ਦੇ ਅੰਤਰਰਾਸ਼ਟਰੀ ਹਵਾਈ ਅੱਡਾ ਮਲਪੈਨਸਾ ਉਤੇ ਸੰਤ ਬਲਜੀਤ ਸਿੰਘ ਦਾਦੂਵਾਲ ਸਾਹਿਬ ਵਾਲਿਆਂ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਰਨਾ ਗਰੁੱਪ) ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਖਦੇਵ ਸਿੰਘ ਕੰਗ, ਸ. ਜਤਿੰਦਰ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਕਿਰਮੋਨਾ), ਸ. ਰਣਜੀਤ ਸਿੰ ... ਪੂਰਾ ਪੜ੍ਹਨ ਲਈ

ਅੰਮ੍ਰਿਤਸਰ, (ਹ:ਬ) : ਇਕ ਪੰਜਾਬੀ, ਕੈਨੇਡਾ ਤੋਂ ਅਪਣੀ ਕਈ ਮੁਰਾਦਾਂ ਲੈ ਕੇ ਦਰਬਾਰ ਸਾਹਿਬ ਆਇਆ ਸੀ। ਉਸ ਦੇ ਕੋਲ ਸਿਰਫ ਮੁਰਾਦਾਂ ਹੀ ਨਹੀਂ ਇਰਾਦੇ ਵੀ ਸਨ। ਦਰਬਾਰ ਸਾਹਿਬ ਵਿਚ ਉਸ ਨੇ ਦਿਲ ਤੋਂ ਅਰਦਾਸ ਕੀਤੀ ਅਤੇ ਉਸ ਦੀ ਮੁਰਾਦਾਂ ਪੂਰੀ ਹੋ ਗਈਆਂ। ਫੇਰ ਆਈ ਉਸ ਦੇ ਇਰਾਦਿਆਂ ਦੀ ਵਾਰੀ। ਉਸ ਨੇ ਇਰਾਦਿਆਂ ਵਿਚ ਐਨਾ ਦਮ ਦਿਖਾਇਆ ਕਿ ਮਿਸਾਲ ਬਣ ਗਿਆ। ਇਸ ਦੇ ਬਾਵਜੂਦ ਉਸ ਨੇ ਇਹ ਨਹੀਂ ਕਿਹਾ ਕਿ ਇਸ ਮਿ ... ਪੂਰਾ ਪੜ੍ਹਨ ਲਈ

ਅੰਮ੍ਰਿਤਸਰ (ਹ:ਬ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਨਿਰਮਾਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ। ਜਾਤ-ਪਾਤ ’ਤੇ ਅਧਾਰਤ ਗੁਰਦੁਆਰਾ ਸਾਹਿਬਾਨ ਦੇ ਨਿਰਮਾਣ ’ਤੇ ਰੋਕ ਲੱਗੇਗੀ। ਕਿਸੇ ਵੀ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਕਰਕੇ ਗੁਰਦੁਆਰੇ ਦੇ ਨਿਰਮਾਣ ਦੀ ਕੋਸ਼ਿਸ਼ਾਂ ਨੂੰ ਵੀ ਰੋਕਿਆ ਜਾਵੇਗਾ। ਜਿ ... ਪੂਰਾ ਪੜ੍ਹਨ ਲਈ

ਫਰੈਂਕਫਰਟ (ਬਸੰਤ ਸਿੰਘ ਰਾਮੂਵਾਲੀਆ) : ਸਿੱਖ ਚੈਨਲ ਟੀ.ਵੀ. ਬਰਤਾਨੀਆ ਵਲੋਂ ਯੂਰਪ ਦੇਸ਼ਾਂ ਵਿਚ ਸਰਕਾਰੀ ਤੇ ਗੈਰ ਸਰਕਾਰੀ ਖੇਤਰਾਂ ਵਿਚ ਸਿੱਖਾਂ ਨੂੰ ਦਸਤਾਰ ਸਬੰਧੀ ਪੇਸ਼ ਆਉਂਦੀਆਂ ਮੁਸ਼ਕਲਾਂ ਜੋ ਕਿ ਇਨ੍ਹਾਂ ਮੁਲਕਾਂ ਦੇ ਲੋਕ ਸਿੱਖ ਦੀ ਦਸਤਾਰ ਦੀ ਮਹੱਤਤਾ ਦੇ ਗਿਆਨ ਤੋਂ ਕੋਰੇ ਹਨ, ਉਨ੍ਹਾਂ ਨੂੰ ਦਸਤਾਰ ਦੀ ਸ਼ਾਨ, ਸਤਿਕਾਰ ਤੇ ਵਿਲੱਖਣਤਾ ਤੋਂ ਜਾਣੂ ਕਰਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜਰਮਨੀ ਦੇ ... ਪੂਰਾ ਪੜ੍ਹਨ ਲਈ

ਦੁਬਈ, (ਹ.ਬ.)-ਗੁਰੂ ਗ੍ਰੰਥ ਸਾਹਿਬ ਲਈ 24 ਕੈਰੇਟ ਸੋਨੇ ਦਾ ਚੰਦੋਆ, ਕੰਧਾਂ ਤੇ ਫਰਸ਼ ਲਈ ਇਤਾਲਵੀ ਸੰਗਮਰਮਰ ਤੇ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਵਾਲਾ ਲੰਗਰ ਹਾਲ। ਇਹ ਹੈ ਦੁਬਈ ਦਾ ਪਹਿਲਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਜੋ ਰੂਹਾਨੀਅਤ, ਪਰੰਪਰਾ, ਆਧੁਨਿਕਤਾ ਅਤੇ ਇਨਸਾਨੀ ਦ੍ਰਿੜਤਾ ਦਾ ਇਕ ਬੇਮਿਸਾਲ ਮੁਜੱਸਮਾ ਬਣ ਗਿਆ ਹੈ। ਇਸ ਦੀ ਇਮਾਰਤ ਦੇ ਅੰਦਰ ਦਾਖਲ ਹੋਣ ਸਾਰ ਇਸ ਦਾ ਜਲੌਅ ਤੱਕ ਕੇ ਅੱਖੀਆ ... ਪੂਰਾ ਪੜ੍ਹਨ ਲਈ

ਅੰਮ੍ਰਿਤਸਰ, (ਹ:ਬ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਡੇਰਾ ਬਾਬਾ ਨਾਨਕ ਸਾਹਿਬ ਤੋਂ 3 ਕਿਲੋਮੀਟਰ ਦੂਰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਤੱਕ ਲਾਂਘੇ ਲਈ ਸੰਗਤਾਂ ਦੀ ਮੰਗ ਨੂੰ ਦੁਹਰਾਇਆ। ਅਵਤਾਰ ਸਿੰਘ ਮੱਕੜ ਨੇ ਅਪਣੇ ਪੱਤਰ ’ਚ ਲਿਖਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਭਾਰਤ-ਪਾਕਿ ... ਪੂਰਾ ਪੜ੍ਹਨ ਲਈ

ਅੰਤਰਰਾਸ਼ਟਰੀ
ਕੈਨੇਡਾ
ਅਮਰੀਕਾ
ਰਾਸ਼ਟਰੀ
ਵਿਡੀਓ ਫ਼ੋਟੋ ਗੈਲਰੀ ਸੰਪਾਦਕੀ ਇਮੀਗ੍ਰੇਸ਼ਨ/ਵੀਜ਼ਾ ਖ਼ਬਰਾਂ ਈ-ਪੇਪਰ
Video Gallery
ਦੇਸ਼-ਵਿਦੇਸ਼ ਦੀਆਂ ਵਿਡੀਓ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Photo Gallery
ਖ਼ਬਰਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ
Editorial
ਤਾਜ਼ਾ ਅਤੇ ਪਿਛਲੀਆਂ ਸੰਪਾਦਕੀਆਂ ਪੜ੍ਹਨ ਲਈ ਕਲਿੱਕ ਕਰੋ
Immigration/Visa news
ਦੇਸ਼-ਵਿਦੇਸ਼ ਦੀਆਂ ਤਾਜ਼ਾ ਇਮੀਗ੍ਰੇਸ਼ਨ-ਵੀਜ਼ਾ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ
Epaper, Online Newspaper
ਦੇਸ਼-ਵਿਦੇਸ਼ ਦੀਆਂ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Copyright © 2011 Hamdard News. All rights reserved.