facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਸ਼ੁੱਕਰਵਾਰ, 24 ਮਈ, 2013
 
 ਵੋਟ ਕਰੋ
 ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ  
ਖੇਤੀਬਾੜੀ
ਮਾਛੀਵਾੜਾ ਸਾਹਿਬ, (ਹ:ਬ) : ਪੰਜਾਬ ਵਿਚ ਜਿੱਥੇ ਕਿਸਾਨ ਹੁਣ ਜੈਵਿਕ ਖੇਤੀ ਨਾਲ ਪ੍ਰਭਾਵਤ ਹੋ ਕੇ ਇਸ ਨੂੰ ਅਪਣਾ ਰਹੇ ਹਨ, ਉਥੇ ਵਿਦੇਸ਼ਾਂ ਵਿਚ ਵੀ ਇਸ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਡੈਨਮਾਰਕ ਦੀ ਕਿਸਾਨ ਮਹਿਲਾ ਐਲਾ ਵਿਲੀਅਮ ਨੇ ਪਿੰਡ ਨੀਲੋਂ ਦੇ ਨੇੜੇ ਕਿਸਾਨ ਜਸਵੀਰ ਸਿੰਘ ਦੇ ਪ੍ਰੀਤ ਗੋਲਡਨ ਜੈਵਿਕ ਖੇਤੀ ਫਾਰਮ ਦਾ ਦੌਰਾ ਕਰਕੇ ਇਸ ਦਾ ਜਾਇਜ਼ਾ ਲਿਆ। ਪੰਜਾਬ ਦੀ ਜੈਵਿਕ ਖੇਤੀ ਨੂੰ ... ਪੂਰਾ ਪੜ੍ਹਨ ਲਈ

ਸੋਨੀਪਤ (ਹਰਿਆਣਾ, ਭਾਰਤ), (ਹ. ਬ.) : ਇੱਥੋਂ ਦੇ ਬੀਬੀ ਰਤਨ ਕੌਰ (56) ਆਮ ਮਹਿਲਾਵਾਂ ਵਾਂਗ ਆਪਣੇ ਚਾਰ ਬੱਚਿਆਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਤਰੀਕੇ ਨਾਲ਼ ਕਰ ਰਹੇ ਹਨ। ਇਸ ਵੇਲੇ ਉਹ ਇਸ ਇਲਾਕੇ ਦੇ ਕਿਸਾਨਾਂ ਵਿੱਚ ਬੇਹੱਦ ਚਰਚਿਤ ਹਨ ਕਿਉਂਕਿ ਉਨ੍ਹਾਂ ਨੇ ਸਿਰਫ਼ ਢਾਈ ਲੱਖ ਰੁਪਏ ਲਾ ਕੇ ਆਪਣਾ ਨਾਂਅ ਹਰਿਆਣਾ ਦੇ ਨਵੀਆਂ-ਨਵੀਆਂ ਖੋਜਾਂ ਕੇ ਆਪਣੇ ਬਣਾਏ ਹੋਏ ਰਾਹਾਂ ਉਤੇ ਚੱਲਣ ਵਾਲ਼ਿਆਂ ਦੀ ਸੂਚੀ ਵ ... ਪੂਰਾ ਪੜ੍ਹਨ ਲਈ

ਚੰਡੀਗੜ੍ਹ (ਹ:ਬ) : ਜਿਸ ਆਲੂ ਦੀ ਹਰਿਆਣਾ ਵਿਚ ਕਦਰ ਨਹੀਂ ਹੋਈ ਉਹ ਹੁਣ ਮਲੇਸ਼ੀਆ ਦੇ ਲੋਕਾਂ ਦੇ ਘਰਾਂ ਦੀ ਸ਼ਾਨ ਬਣੇਗਾ। ਰਾਜ ਸਰਕਾਰ ਦੀ ਕੋਸ਼ਿਸ਼ਾਂ ਤੋਂ ਇਹ ਸੰਭਵ ਹੋਇਆ ਹੈ। ਆਲੂ ’ਤੇ ਮਾਰਕਿਟ ਫ਼ੀਸ ਘੱਟ ਕਰਨ ਤੋਂ ਬਾਅਦ ਰਾਜ ਸਰਕਾਰ ਨੇ ਆਲੂ ਨਿਰਯਾਤ ਦੀ ਪਹਿਲੀ ਖੇਪ ਮਲੇਸ਼ੀਆ ਦੇ ਲਈ ਰਵਾਨਾ ਕਰ ਦਿੱਤੀ। ਰਾਜ ਖੇਤੀਬਾੜੀ ਵਿਪਣਨ ਬੋਰਡ ਮਲੇਸ਼ੀਆ ਨੂੰ ਇਕ ਲੱਖ ਟਨ ਆਲੂ ਨਿਰਯਾਤ ਕਰੇਗਾ। ਮੁੱਖ ਮੰਤ ... ਪੂਰਾ ਪੜ੍ਹਨ ਲਈ

ਪੈਰਿਸ (ਹ:ਬ) : ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਪਹੇਲੀ ਦਾ ਹੱਲ ਲੱਭ ਲਿਆ ਹੈ ਕਿ ਕੁੱਝ ਮਿਰਚਾਂ ਬਹੁਤ ਤਿੱਖੀਆਂ ਕਿਉਂ ਹੁੰਦੀਆਂ ਹਨ ਅਤੇ ਕੁੱਝ ਘੱਟ ਤਿੱਖੀ। ਜੀਵ ਵਿਗਿਆਨ ਸਬੰਧੀ ਮੈਗਜ਼ੀਨ ‘ਬਾਇਲਾਜਿਕਲ ਸਾਈਂਸੇਜ਼’ ਦੇ ਮੁਤਾਬਕ ਇਸ ਦਾ ਮੁੱਖ ਕਾਰਨ ਮਿਰਚ ਦੇ ਪੌਧੇ ਦਾ ਪਾਣੀ ਦੇ ਸੰਪਰਕ ’ਚ ਆਉਣਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੇ ਕਸੈਲੇਪਣ ਦੇ ਪਿੱਛੇ ‘ਕੈਪਸਾਈਪਿਨੋਈਡ’ ਪਦਾ ... ਪੂਰਾ ਪੜ੍ਹਨ ਲਈ

ਲੁਧਿਆਣਾ (ਹ:ਬ) : ਪਾਕਿਸਤਾਨ ਦੇ ਫ਼ੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇਕਰਾਰ ਅਹਿਮਦ ਖ਼ਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਤੋਂ ਯੂਨੀਵਰਸਿਟੀ ਕੈਂਪਸ ’ਚ ਮੁਲਾਕਾਤ ਕੀਤੀ। ਉਨ੍ਹਾਂ ਨੇ ਖੇਤੀਬਾੜੀ ਖੋਜ ’ਚ ਸੈਕਟਰ ’ਚ ਚੱਲ ਰਹੇ ਪ੍ਰਾਜੈਕਟ ਅਤੇ ਇਜਾਦ ਕੀਤੀ ਜਾ ਰਹੀ ਨਵੀਆਂ ਤਕਨੀਕਾਂ ’ਤੇ ਵਿਸਤਾਰ ਨਾਲ ਚਰਚਾ ਕੀਤੀ। ਦੋਵੇਂ ਵਾਈ ... ਪੂਰਾ ਪੜ੍ਹਨ ਲਈ

ਚੰਡੀਗੜ੍ਹ (ਹ:ਬ) : ਮੌਸਮ ਵਿਭਾਗ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਮੁਤਾਬਕ ਮੌਸਮ ਸਬੰਧੀ ਜਾਣਕਾਰੀ ਦੇਵੇਗਾ। ਇਹ ਜਾਣਕਾਰੀ ਬਦਲਦੇ ਮੌਸਮ ਅਤੇ ਉਸ ਦੇ ਮੁਤਾਬਕ ਫ਼ਸਲਾਂ ਨੂੰ ਹੋਣ ਵਾਲੇ ਨਫ਼ਾ ਨੁਕਸਾਨ ਨਾਲ ਸਬੰਧਤ ਹੋਵੇਗੀ। ਵਿਭਾਗ ਕਿਸਾਨਾਂ ਨੂੰ ਮੋਬਾਈਲ ਸੰਦੇਸ਼ ਦੇਵੇਗਾ। ਅਜਿਹੀ ਜਾਣਕਾਰੀ ਹੋਰ ਵੀ ਕਈ ਥਾਵਾਂ ’ਤੇ ਦਿੱਤੀ ਜਾ ਰਹੀ ਹੈ। ਬੀਤੇ ਦਿਨ ਮੌਸਮ ਵਿਭਾਗ ਵੱਲੋ ... ਪੂਰਾ ਪੜ੍ਹਨ ਲਈ

ਕਪੂਰਥਲਾ (ਹ:ਬ) : ਇਰਾਨ ਵਿਚ ਬਾਸਮਤੀ 1121 ਦੀ ਭਾਰੀ ਮੰਗ ਹੈ ਅਤੇ ਇਸ ਲਈ ਇਰਾਨ ਨੇ ਪੰਜਾਬ ਤੋਂ ਇਹ ਚਾਵਲ ਲੈਣ ਦੀ ਇੱਛਾ ਜਤਾਈ ਹੈ। ਪੰਜਾਬ ਸਰਕਾਰ ਵੀ ਚਾਵਲ ਨਿਰਯਾਤ ਕਰਨ ਲਈ ਤਿਆਰ ਹੈ ਅਤੇ ਇਸ ਲਈ ਚਾਵਲ ਭੇਜਣ ਦੇ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮੰਗੀ ਗਈ ਹੈ। ਇਹ ਗੱਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਹੀ। ਸੁਖਬੀਰ ਬਾਦਲ ਬੀਤੇ ਦਿਨ ਇਰਾਨ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਮੁਹੰ ... ਪੂਰਾ ਪੜ੍ਹਨ ਲਈ

ਨਵੀਂ ਦਿੱਲੀ (ਹ.ਬ.)-‘ਕੇਂਦਰ ਸਰਕਾਰ ਖੇਤੀਬਾੜੀ ਸੈਕਟਰ ਵਿੱਚ ਅਤੇ ਖਾਸ ਤੌਰ ‘ਤੇ ਝੋਨੇ ਦੀ ਲੁਆਈ ਸਮੇਂ ਖੇਤ ਮਜ਼ਦੂਰਾਂ ਦੀ ਕਮੀ ਤੋਂ ਪੂਰੀ ਤਰਾਂ ਸੁਚੇਤ ਹੈ ਤੇ ਇਸ ਸਮੱਸਿਆਂ ਦਾ ਹੱਲ 12ਵੀਂ ਪੰਜ ਸਾਲਾਂ ਯੋਜਨਾ ਵਿੱਚ ਮਨਰੇਗਾਂ ਨਾਲ ਜੋੜ ਕੇ ਕੱਢਣ ਦਾ ਯਤਨ ਕਰੇਗੀ। ਖੇਤੀਬਾੜੀ ਮੰਤਰਾਲਾ ਅਗਲੀ ਯੋਜਨਾ ਵਿੱਚ ਖੇਤੀਬਾੜੀ ਸੈਕਟਰ ਦੇ ਹੋਰ ਮਸ਼ੀਨੀਕਰਨ ‘ਤੇ ਜ਼ੋਰ ਦੇਵੇਗਾ ਜਿਸ ਨਾਲ ਮਜ਼ਦੂਰਾਂ ਦੀ ਲੋੜ ... ਪੂਰਾ ਪੜ੍ਹਨ ਲਈ

ਅੰਤਰਰਾਸ਼ਟਰੀ
ਕੈਨੇਡਾ
ਅਮਰੀਕਾ
ਰਾਸ਼ਟਰੀ
ਵਿਡੀਓ ਫ਼ੋਟੋ ਗੈਲਰੀ ਸੰਪਾਦਕੀ ਇਮੀਗ੍ਰੇਸ਼ਨ/ਵੀਜ਼ਾ ਖ਼ਬਰਾਂ ਈ-ਪੇਪਰ
Video Gallery
ਦੇਸ਼-ਵਿਦੇਸ਼ ਦੀਆਂ ਵਿਡੀਓ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Photo Gallery
ਖ਼ਬਰਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ
Editorial
ਤਾਜ਼ਾ ਅਤੇ ਪਿਛਲੀਆਂ ਸੰਪਾਦਕੀਆਂ ਪੜ੍ਹਨ ਲਈ ਕਲਿੱਕ ਕਰੋ
Immigration/Visa news
ਦੇਸ਼-ਵਿਦੇਸ਼ ਦੀਆਂ ਤਾਜ਼ਾ ਇਮੀਗ੍ਰੇਸ਼ਨ-ਵੀਜ਼ਾ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ
Epaper, Online Newspaper
ਦੇਸ਼-ਵਿਦੇਸ਼ ਦੀਆਂ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Copyright © 2011 Hamdard News. All rights reserved.