facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਐਤਵਾਰ, 19 ਮਈ, 2013
 
 ਵੋਟ ਕਰੋ
 ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ  
ਵਿਰਾਸਤ
ਡਾ. ਹਰਕੀਰਤ ਸਿੰਘ ਸਿੱਧੂ ਨੌਜਵਾਨ ਪੀੜ੍ਹੀ ਸਮਾਜ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ ਅਤੇ ਹਰ ਦੇਸ਼ ਨੂੰ ਨੌਜਵਾਨ ਪੀੜ੍ਹੀ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿਉਂਕਿ ਨੌਜਵਾਨ ਪੀੜ੍ਹੀ ਮਜ਼ਬੂਤ ਹੈ ਤਾਂ ਦੇਸ਼ ਤਰੱਕੀ ਵੱਲ ਜਾਂਦਾ ਹੈ। ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਲਈ ਨੌਜਵਾਨ ਪੀੜ੍ਹੀ ਹੋਰ ਵੀ ਜ਼ਿਆਦਾ ਮਹੱਤਵ ਰੱਖਦੀ ਹੈ। ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਇਸ ਵਿੱਚ ਨੌਜਵਾਨ ਪੀੜ੍ਹੀ 45% ਦੇ ਲ ... ਪੂਰਾ ਪੜ੍ਹਨ ਲਈ

ਇਸ ਦੁਨੀਆਂ ਵਿੱਚ ਪੈਦਾ ਹੋਏ ਹਰ ਮਨੁੱਖ ਨੂੰ ਪਰਮਾਤਮਾ ਭੈਣ-ਭਰਾ, ਮਾਂ-ਪਿਓ ਆਦਿ ਜਿਹੇ ਅਨੇਕਾਂ ਰਿਸ਼ਤਿਆਂ ਦੀ ਦਾਤ ਬਖਸ਼ਦਾ ਹੈ। ਇਹ ਅਜਿਹੇ ਰਿਸ਼ਤੇ ਹਨ ਜਿਨ੍ਹਾਂ ਨੂੰ ਬਣਾਉਣ ਵਿੱਚ ਸਾਡੀ ਕੋਈ ਦਖ਼ਲਅੰਦਾਜ਼ੀ ਨਹੀਂ ਹੁੰਦੀ ਤੇ ਇਹ ਰਿਸ਼ਤੇ ਹਰ ਹਾਲ ਵਿੱਚ ਨਿਭਾਏ ਜਾਂਦੇ ਹਨ ਪਰ ਇਨ੍ਹਾਂ ਦੇ ਉਲਟ ਕੁਝ ਅਜਿਹੇ ਰਿਸ਼ਤੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਪਸੰਦ, ਨਾ-ਪਸੰਦ ਤੇ ਸਮਾਜਿਕ ਮੇਲ-ਜੋਲ ਦੇ ਆਧਾਰ ਤ ... ਪੂਰਾ ਪੜ੍ਹਨ ਲਈ

ਸਾਡੇ ਦੇਸ਼ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ। ਦੇਸ਼ ਦੀ 70 ਫ਼ੀਸਦੀ ਅਬਾਦੀ ਖੇਤੀ ’ਤੇ ਨਿਰਭਰ ਹੈ ਪਰ ਇਸ ਖੇਤਰ ਵਿੱਚ ਆਈ ਖੜ੍ਹੋਤ ਨੇ ਸਾਡੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇਸ਼ ਦੀ ਆਰਥਿਕਤਾ ਦੀ ਡਾਵਾਂਡੋਲ ਤਸਵੀਰ ਨੂੰ ਪੇਸ਼ ਕਰਦੀਆਂ ਹਨ। ਜਿਣਸਾਂ ਦੇ ਭਾਅ ਸਹੀ ਨਾ ਮਿਲਣ ਕਾਰਨ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਜਿਸ ਕਾਰਨ ਕਿਸਾਨਾਂ ਦੇ ਘਰਾਂ ਵ ... ਪੂਰਾ ਪੜ੍ਹਨ ਲਈ

ਸਾਡੇ ਦੇਸ਼ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ। ਦੇਸ਼ ਦੀ 70 ਫ਼ੀਸਦੀ ਅਬਾਦੀ ਖੇਤੀ ’ਤੇ ਨਿਰਭਰ ਹੈ ਪਰ ਇਸ ਖੇਤਰ ਵਿੱਚ ਆਈ ਖੜ੍ਹੋਤ ਨੇ ਸਾਡੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇਸ਼ ਦੀ ਆਰਥਿਕਤਾ ਦੀ ਡਾਵਾਂਡੋਲ ਤਸਵੀਰ ਨੂੰ ਪੇਸ਼ ਕਰਦੀਆਂ ਹਨ। ਜਿਣਸਾਂ ਦੇ ਭਾਅ ਸਹੀ ਨਾ ਮਿਲਣ ਕਾਰਨ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਜਿਸ ਕਾਰਨ ਕਿਸਾਨਾਂ ਦੇ ਘਰਾਂ ਵ ... ਪੂਰਾ ਪੜ੍ਹਨ ਲਈ

ਤੂੰਬੇ ਅਲਗੋਜ਼ੇ ਨਾਲ ਗਾਉਣ ਵਾਲੇ ਪੁਰਾਣੇ ਗਵੱਈਆਂ ਵਿੱਚ ਸਦੀਕ ਮੁਹੰਮਦ ਔੜ ਇੱਕ ਚੋਟੀ ਦਾ ਗਵੱਈਆ ਹੋਇਆ ਹੈ। ਗ੍ਰਾਮੋਫੋਨ ਦੇ ਪੱਥਰ ਵਾਲੇ ਕਾਲੇ ਤਵਿਆਂ ਵਿੱਚ ਉਸ ਦੇ ਬਹੁਤ ਸਾਰੇ ਰਿਕਾਰਡ ਮਿਲਦੇ ਹਨ ਜੋ ਕਿ ਸਦੀਕ ਮੁਹੰਮਦ ਤੇ ਸਾਥੀ ਨਾਂ ਹੇਠ ਰਿਕਾਰਡ ਹਨ। ਇਨ੍ਹਾਂ ਦੀ ਰਿਕਾਰਡਿੰਗ 1938-40 ਦੇ ਦਰਮਿਆਨ ਰੀਗਲ ਕੰਪਨੀ ਵਿੱਚ ਸ਼ੁਰੂ ਹੋਈ ਅਤੇ 947 ਤਕ ਲਗਾਤਾਰ ਚੱਲਦੀ ਰਹੀ। ਸਦੀਕ ਮੁਹੰਮਦ ਦਾ ਜਨਮ 18 ... ਪੂਰਾ ਪੜ੍ਹਨ ਲਈ

ਵਿਆਹ ਕਰਵਾਉਣਾ, ਸਮਾਜ ਦੀ ਪਵਿੱਤਰ ਰਸਮ ਹੈ, ਜਿਸ ਨਾਲ ਦੋ ਰੂਹਾਂ ਜ਼ਿੰਦਗੀ ਭਰ ਲਈ ਇੱਕ ਹੋ ਜਾਂਦੀਆਂ ਹਨ। ਗ੍ਰਹਿਸਥ ਜੀਵਨ ਸਭ ਤੋਂ ਉਤਮ ਮਾਰਗ ਮੰਨਿਆ ਗਿਆ ਹੈ। ਜਦੋਂ ਕਿਸੇ ਮਾਂ ਬਾਪ ਦੇ ਬੱਚਾ ਜਾਂ ਬੱਚੀ ਵਿਆਹੁਣ ਵਾਲੇ ਹੋ ਜਾਣ ਤਾਂ ਲੋੜੀਂਦਾ ਅਤੇ ਢੁਕਵਾਂ ‘ਸਾਕ’ ਲੱਭਣ ਦੀ ਬੜੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ। ਐਡੇ ਵੱਡੇ ਸਮਾਜ ਵਿਚ ਢਕਵਾਂ ਨਾਤਾ ਲੱਭਣਾ ਸੌਖਾ ਕੰਮ ਨਹੀਂ। ਇਸ ਲਈ ਮਹੱਤਵਪੂਰਨ ... ਪੂਰਾ ਪੜ੍ਹਨ ਲਈ

ਗੀਤ-ਸੰਗੀਤ ਰੂਹ ਨੂੰ ਸਕੂਨ ਦੇਣ ਲਈ ਸਭ ਤੋਂ ਵਧੀਆ ਖੁਰਾਕ ਹੈ ਪਰ ਇਹ ਗੱਲ ਪੁਰਾਣੇ ਸਮੇਂ ਵਿੱਚ ਹੀ ਸੋਲ਼ਾਂ ਆਨੇ ਸੱਚ ਹੁੰਦੀ ਸੀ ਕਿਉਂਕਿ ਅੱਜ-ਕੱਲ੍ਹ ਦਾ ਸੰਗੀਤ ਰੂਹ ਤੇ ਮਨ ਨੂੰ ਸ਼ਾਂਤੀ ਦੇਣ ਦੀ ਬਜਾਇ ਭੜਕਾਉਂਦਾ ਹੈ। ਇੱਕ ਤਾਂ ਗੀਤਾਂ ਦੀ ਅਸ਼ਲੀਲ ਸ਼ਬਦਾਵਲੀ ਤੇ ਉ’ੱਤੋਂ ਗੀਤ ਦੀ ਅੰਗ ਪ੍ਰਦਰਸ਼ਨ ਵਾਲੀ ਵੀਡੀਓ, ਕੀ ਅਸੀਂ ਜਾਣੇ-ਅਣਜਾਣੇ ਵਿੱਚ ਆਪਣੇ-ਆਪ ਤੇ ਆਪਣੀ ਪੀੜ੍ਹੀ ਨਾਲ ਕੋਝਾ ਮਜ਼ਾਕ ਤਾਂ ਨਹੀਂ ... ਪੂਰਾ ਪੜ੍ਹਨ ਲਈ

ਕੋ¦ਬਸ (ਉਹਾਇਓ), 27 ਸਤੰਬਰ (ਹ.ਬ.) : ਚਿਹਰੇ ’ਤੇ ਵਾਲਾਂ ਕਾਰਨ ਮਜ਼ਾਕ ਦਾ ਪਾਤਰ ਬਣਾਈ ਗਈ ਸਿੱਖ ਵਿਦਿਆਰਥਣ ਨੇ ਅਜਿਹਾ ਠੋਕਵਾਂ ਜਵਾਬ ਦਿੱਤਾ ਕਿ ਸਾਰਿਆਂ ਦੀ ਬੋਲਤੀ ਬੰਦ ਹੋ ਗਈ ਅਤੇ ਉਲਟਾ ਉਸਦੇ ਪ੍ਰਸ਼ੰਸਕਾਂ ਦੀ ਕਤਾਰ ਲੱਗ ਗਈ। ਅਮਰੀਕਾ ਦੀ ਉਹਾਇਓ ਸਟੇਟ ਯੂਨੀਵਰਸਿਟੀ ਦੀ ਵਿਦਿਆਰਥਣ ਬਲਪ੍ਰੀਤ ਕੌਰ ਦੀ ਤਸਵੀਰ ਕਿਸੇ ਨੇ ‘ਰਿਡਿੱਟ’ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਸੀ ਜਿਸ ਪਿੱਛੋਂ ਲਗਾਤਾਰ ਤਰ੍ ... ਪੂਰਾ ਪੜ੍ਹਨ ਲਈ

ਆਕਲੈਂਡ -ਬੀਤੇ ਸ਼ਨੀਵਾਰ ਗੁਰਦਾਸ ਮਾਨ ਦਾ ਸ਼ੋਅ ‘ਜੋਗੀਆ‘ ਤੱਖਰ ਬ੍ਰਦਰਜ਼ ਦੇ ਸੰਚਾਲਕ ਪ੍ਰਮਿੰਦਰ ਤੱਖਰ ਅਤੇ ਕੁੱਕੂ ਮਾਨ ਵਲੋਂ ਟੈਲਸਟ੍ਰਾ ਕਲੀਅਰ ਈਵੈਂਟ ਸੈਂਟਰ ਮੈਨੁਕਾਊ ਵਿਚ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਦਾਸ ਮਾਨ ਨੇ ਇਸ ਰੰਗੀਲੀ ਸ਼ਾਮ ਵਿਚ ਆਪਣੇ ਗਾਣਿਆਂ ਦੀ ਛਹਿਬਰ ਲਾ ਦਿੱਤੀ। ਜਿਵੇਂ ਹੀ ਗੁਰਦਾਸ ਮਾਨ ਸਟੇਜ ’ਤੇ ਆਏ, ਹਾਲ ਵਿ ... ਪੂਰਾ ਪੜ੍ਹਨ ਲਈ

ਪੁਰਾਤਨ ਸੱਭਿਆਚਾਰ ਦੀ ਗੱਲ ਕਰੀਏ ਤਾਂ ਉਹ ਵੀ ਸਮਾਂ ਸੀ ਜਦ ਤ੍ਰਿੰਞਣਾਂ ਵਿੱਚ ਬੈਠ ਕੇ ਮੁਟਿਆਰਾਂ ਚਰਖਾ ਕੱਤਦੀਆਂ, ਕਸ਼ੀਦੇ, ਬਾਗ ਤੇ ਫੁਲਕਾਰੀਆਂ ਕੱਢਦੀਆਂ, ਦਰੀਆਂ-ਖੇਸ ਤੇ ਨਾਲੇ ਬੁਣਦੀਆਂ, ਚਾਦਰਾਂ ਤੇ ਝੋਲਿਆਂ ਉ¤ਤੇ ਮੋਰ, ਘੁੱਗੀਆਂ ਕੱਢਦੀਆਂ ਅਤੇ ਕੱਚੇ ਚੌਂਕੇ ਦੁਆਲੇ ਵੀ ਮਿੱਟੀ ਦੇ ਮੋਰ ਘੁੱਗੀਆਂ ਬਣਾਉਂਦੀਆਂ, ਚੱਕੀਆਂ ਨਾਲ ਆਟਾ ਪੀਂਹਦੀਆਂ, ਚਾਟੀਆਂ ’ਚ ਦੁੱਧ ਰਿੜਕਦੀਆਂ, ਖੂਹੀਆਂ ’ਤੇ ਪਾਣੀ ... ਪੂਰਾ ਪੜ੍ਹਨ ਲਈ

ਅੰਤਰਰਾਸ਼ਟਰੀ
ਕੈਨੇਡਾ
ਅਮਰੀਕਾ
ਰਾਸ਼ਟਰੀ
ਵਿਡੀਓ ਫ਼ੋਟੋ ਗੈਲਰੀ ਸੰਪਾਦਕੀ ਇਮੀਗ੍ਰੇਸ਼ਨ/ਵੀਜ਼ਾ ਖ਼ਬਰਾਂ ਈ-ਪੇਪਰ
Video Gallery
ਦੇਸ਼-ਵਿਦੇਸ਼ ਦੀਆਂ ਵਿਡੀਓ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Photo Gallery
ਖ਼ਬਰਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ
Editorial
ਤਾਜ਼ਾ ਅਤੇ ਪਿਛਲੀਆਂ ਸੰਪਾਦਕੀਆਂ ਪੜ੍ਹਨ ਲਈ ਕਲਿੱਕ ਕਰੋ
Immigration/Visa news
ਦੇਸ਼-ਵਿਦੇਸ਼ ਦੀਆਂ ਤਾਜ਼ਾ ਇਮੀਗ੍ਰੇਸ਼ਨ-ਵੀਜ਼ਾ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ
Epaper, Online Newspaper
ਦੇਸ਼-ਵਿਦੇਸ਼ ਦੀਆਂ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Copyright © 2011 Hamdard News. All rights reserved.