facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਸੋਮਵਾਰ, 20 ਮਈ, 2013
 
 ਵੋਟ ਕਰੋ
 ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ  
ਸਿੱਖਿਆ ਜਗਤ
ਅੱਜਕਲ੍ਹ ਸੂਚਨਾ ਅਤੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਉਤੇ ਭਗੌਲਿਕ ਦੂਰੀ ਨੂੰ ਘੱਟ ਕਰ ਦਿੱਤਾ ਹੈ। ਵੱਖ ਵੱਖ ਦੇਸ਼ਾਂ ਵਿਚਕਾਰ ਵਧਦੇ ਵਪਾਰਕ ਸਬੰਧਾਂ ਕਾਰਨ ਵੀ ਦੇਸ਼ਾਂ ਦੀ ਦੂਰੀ ਘੱਟ ਹੋਈ ਹੈ। ਅਰਥ ਵਿਵਸਥਾ ਅਤੇ ਉਦਾਰੀਕਰਣ ਦੇ ਕਾਰਨ ਸਾਡੇ ਦੇਸ਼ ਵਿਚ ਵਪਾਰ ਕਰਨ ਲਈ ਅਨੇਕਾਂ ਮਲਟੀਨੈਸ਼ਨਲ ਕੰਪਨੀਆਂ ਆਈਆਂ ਹਨ ਅਤੇ ਸਾਡੇ ਦੇਸ਼ ਦੀਆਂ ਅਨੇਕਾਂ ਕੰਪਨੀਆਂ ਨੇ ਵਿਦੇਸ਼ਾਂ ਵਿਚ ਅਪਣੀਆਂ ਬਰਾਂਚਾਂ ਖੋਲ੍ਹੀਆਂ ਹਨ। ... ਪੂਰਾ ਪੜ੍ਹਨ ਲਈ

ਚੰਡੀਗੜ੍ਹ, (ਗੁਰਮੀਤ ਸਿੰਘ ਸ਼ਾਹੀ) : ਪੰਜਾਬ ਸਰਕਾਰ ਨੇ ਰਾਜ ਵਿੱਚ ਸਾਰੇ ਵਿਦਿਅਕ ਅਦਾਰਿਆਂ ਵਿੱਚ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਵਰਤਮਾਨ ਸੁਰੱਖਿਆ ਮਾਪਦੰਡਾਂ ਨੂੰ ਤੁਰੰਤ ਲਾਗੂ ਕਰਨਾ ਯਕੀਨੀ ਬਨਾਉਣ ਦੇ ਆਦੇਸ਼ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਰਾਜ ਦੇ ਅੱਗ ਬੁਝਾਉ ਵਿਭਾਗ ਨੂੰ ਇਨ੍ਹਾਂ ਸੇ ... ਪੂਰਾ ਪੜ੍ਹਨ ਲਈ

ਮੋਹਾਲੀ, (ਹ:ਬ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੰਬਰ 2011 ’ਚ ਦਿੱਤੇ ਗਏ ਗੋਲਡਨ ਚਾਂਸ ਦੌਰਾਨ ਮੈਟਰਿਕ ਦੀ ਪ੍ਰੀਖਿਆ ਪਾਸ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਬੋਰਡ ਨੇ ਵੱਡੀ ਰਾਹਤ ਦਿੰਦੇ ਹੋਏ 12ਵੀਂ ਜਮਾਤ ’ਚ ਦਾਖ਼ਲਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ’ਚ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ ਮੈਟਰਿਕ ਦੀ ਪ੍ਰੀਖਿਆ ’ਚ ਆਈ ਕੰਪਾਰਟਮੈ ... ਪੂਰਾ ਪੜ੍ਹਨ ਲਈ

ਅਜੀਤਗੜ੍ਹ (ਰਾਜੀਵ ਤਨੇਜਾ )  ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਆਪਣੀ ਕਿਸਮ ਦਾ ਪਹਿਲਾ ਜੌਬ ਫੈਸਟ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਸਿੱਖਿਆ ਸੰਸਥਾਨਾਂ ਵਿੱਚ ਨੌਕਰੀਆਂ ਹਾਸਲ ਕਰਨ ਲਈ ਚੁਣਿਆ ਗਿਆ। ਇਸ ਫੈਸਟ ਵਿੱਚ ਮੁਹਾਲੀ, ਚੰਡੀਗੜ੍ਹ, ਰੋਪੜ, ਨੰਗਲ, ਅਨੰਦਪੁਰ ਸਾਹਿਬ, ਬਲਾਚੌਰ ਅਤੇ ਹੁਸ਼ਿਆਰਪੁਰ ਦੇ 52 ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਅਤੇ ਹੋਰ ਪ੍ਰਤੀਨਿਧੀਆਂ ਨੇ ... ਪੂਰਾ ਪੜ੍ਹਨ ਲਈ

ਐਨਆਰਆਈਜ਼ ਤੋਂ ਮਿਲ ਰਿਹੈ ਚੰਗਾ ਸਮਰਥਨ : ਮਲੂਕਾ ਫਤਿਹਗੜ੍ਹ ਸਾਹਿਬ, (ਹ:ਬ) : ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਰਾਜ ਦੇ ਜਿਨ੍ਹਾਂ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਸਮਰੱਥਾ ਤੋਂ ਜ਼ਿਆਦਾ ਹੈ ਉਨ੍ਹਾਂ ਵਿਚ ਦੋ ਸ਼ਿਫਟਾਂ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਸਟਾਫ਼ ਉਪਲਬਧ ਕਰਵਾ ਦਿੱਤਾ ਜਾਵੇਗਾ। ਇੱਥੇ ਸਥਿ ... ਪੂਰਾ ਪੜ੍ਹਨ ਲਈ

ਡੇਰਾਬੱਸੀ, (ਹ:ਬ) : ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਤਕਨੀਕੀ ਸਿੱਖਿਆ ਦੀ ਗੁਣਵੱਤਾ ਅਤੇ ਪੱਧਰ ਬੁ¦ਦੀਆਂ ’ਤੇ ਹੈ। ਯੂਨੀਵਰਸਿਟੀ ਦੇਸ਼ ’ਚ ਟੌਪ ਦਸ ਯੂਨੀਵਰਸਿਟੀਜ਼ ’ਚ ਸ਼ਾਮਲ ਹੋ ਚੁੱਕੀ ਹੈ। ਪੰਜਾਬੀਆਂ ਨੂੰ ਤਕਨੀਕੀ ਸਿੱਖਿਆ ਲਈ ਹੁਣ ਬੀਦਰ, ਬੈਂਗਲੋਰ ਜਾਂ ਪੁਣੇ ਸਮੇਤ ਦੱਖਣੀ ਭਾਰਤ ਨਹੀਂ ਜਾਣਾ ਪੈਂਦਾ, ਸਗੋਂ ਦੂਜੇ ਰਾਜਾਂ ... ਪੂਰਾ ਪੜ੍ਹਨ ਲਈ

ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਇੱਕ ਵਾਰ ਫਿਰ ਤੋਂ ਆਪਣੀ ਕਾਰਜਪ੍ਰਣਾਲੀ ਨੂੰ ਲੈਕੇ ਚਰਚਾ ਵਿੱਚ ਹੈ। ਬੋਰਡ ਵਲੋਂ ਹਰ ਸਾਲ ਪ੍ਰਿਖਿਆਵਾਂ ਦੌਰਾਨ ਨਕਲ ਰੋਕਣ ਲਈ ਫਲਾਂਇੰਗ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ। ਆਪਣੇ ਆਪ ਵਿੱਚ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮਾਲੀ ਸੰਕਟ ਨਾਲ ਜੂਝ ਰਹੇ ਸਿੱਖਿਆ ਬੋਰਡ ਨੇ ਪਿਛਲੇ ਦੋ ਸਾਲ ਤੋਂ ਫਲਾਂਇੰਗ ਟੀਮਾਂ ਨੂੰ ਨਾ ਤਾਂ ਉਨ੍ਹਾਂ ਦੇ ਸੇਵਾਫਲ ਦੀ ਅਦਾਇਗੀ ਕੀਤ ... ਪੂਰਾ ਪੜ੍ਹਨ ਲਈ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਕੁੜੀਆਂ ਨੂੰ ਐਮ.ਏ. ਤੱਕ ਦੀ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸ ਵੇਲੇ ਸਰਕਾਰ ਵਲੋਂ ਬੀ.ਏ. ਤੱਕ ਦੀ ਸਿੱਖਿਆ ਲੜਕੀ ਲਈ ਮੁਫ਼ਤ ਦਿੱਤੀ ਜਾ ਰਹੀ ਹੈ। ਹੋਲੇ ਮਹੱਲੇ ’ਤੇ ਅਕਾਲੀ ਦਲ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੜਕੀਆਂ ਨੂੰ ਮੁਫ਼ਤ ਸਾਇਕਲ ਦੇਣ ਦੀ ਸਕੀਮ ਦਾ ਘੇਰਾ ਨੌਵੀਂ ਅਤੇ ਦਸਵੀਂ ਜਮਾਤ ਤੱਕ ਕਰ ਦਿੱ ... ਪੂਰਾ ਪੜ੍ਹਨ ਲਈ

ਮੋਹਾਲੀ(ਹ:ਬ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ’ਚ ਸ਼ੁਰੂ ਕੀਤੀ ਗਈ ਸਮੈਸਟਰ ਪ੍ਰਣਾਲੀ ਨੂੰ ਬੰਦ ਕਰਨ ਦੀਆਂ ਸਕੀਮਾਂ ਨੂੰ ਮੁੱਢੋਂ ਰੱਦ ਕਰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਵੱਲੋਂ ਆਉਣ ਵਾਲੇ ਵਿਦਿਅਕ ਸੈਸ਼ਨ ’ਚ ਸਮੈਸਟਰ ਪ੍ਰਣਾਲੀ ਜਾਰੀ ਰਹਿਣ ਦਾ ਐਲਾਨ ਕੀਤਾ ਗਿਆ। ਬੀਤੇ ਦਿਨ ਆਪਣੇ ਸਿੱਖਿਆ ਬੋਰਡ ਦੇ ਗੈਸਟ ਹਾਊਸ ’ਚ ਇੱਕ ਪੱਤਰ ... ਪੂਰਾ ਪੜ੍ਹਨ ਲਈ

ਲੁਧਿਆਣਾ : ਪੰਜਾਬ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਹੀ ਹੋਣ ਵਾਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਭਾਵੇਂ ਅਜੇ ਨਹੀਂ ਹੋਇਆ, ਪਰ ਚੋਣ ਕਮਿਸ਼ਨ ਵੱਲੋਂ ਇਸ ਦੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨਾਲ ਵਿਧਾਨ ਸਭਾ ਚੋਣ ਫ਼ਰਵਰੀ ’ਚ ਹੀ ਹੋਣ ਦੀ ਸੰਭਾਵਨਾ ਲੱਗ ਰਹੀ ਹੈ। ਮੁੱਖ ਚੋਣ ਕਮਿਸ਼ਨਰ ਵੱਲੋਂ ਪਿਛਲੇ ਦਿਨੀਂ ਲੁਧਿਆਣਾ ’ਚ ਰਾਜ ਭਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। 2 ਦਿਨ ਪਹਿਲਾਂ ਪ ... ਪੂਰਾ ਪੜ੍ਹਨ ਲਈ

ਅੰਤਰਰਾਸ਼ਟਰੀ
ਕੈਨੇਡਾ
ਅਮਰੀਕਾ
ਰਾਸ਼ਟਰੀ
ਵਿਡੀਓ ਫ਼ੋਟੋ ਗੈਲਰੀ ਸੰਪਾਦਕੀ ਇਮੀਗ੍ਰੇਸ਼ਨ/ਵੀਜ਼ਾ ਖ਼ਬਰਾਂ ਈ-ਪੇਪਰ
Video Gallery
ਦੇਸ਼-ਵਿਦੇਸ਼ ਦੀਆਂ ਵਿਡੀਓ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Photo Gallery
ਖ਼ਬਰਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ
Editorial
ਤਾਜ਼ਾ ਅਤੇ ਪਿਛਲੀਆਂ ਸੰਪਾਦਕੀਆਂ ਪੜ੍ਹਨ ਲਈ ਕਲਿੱਕ ਕਰੋ
Immigration/Visa news
ਦੇਸ਼-ਵਿਦੇਸ਼ ਦੀਆਂ ਤਾਜ਼ਾ ਇਮੀਗ੍ਰੇਸ਼ਨ-ਵੀਜ਼ਾ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ
Epaper, Online Newspaper
ਦੇਸ਼-ਵਿਦੇਸ਼ ਦੀਆਂ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Copyright © 2011 Hamdard News. All rights reserved.