facebook
facebook
Hamdard News Logo
flag
21 ਸਾਲ ਤੋਂ ਟਰੰਟੋ,ਵੇਨਕੂਵਰ,ਨਿਊਯਾਰਕ ਤੇ ਕੈਲੀਫੋਰਨੀਆ ਤੋਂ ਛਪਣ ਵਾਲਾ
 
ਮੰਗਲਵਾਰ, 21 ਮਈ, 2013
 
 ਵੋਟ ਕਰੋ
 ਸੁਝਾਅ
ਤੁਹਾਡਾ ਸੁਝਾਅ ਸਾਡੇ ਵਾਸਤੇ ਬੇਸ਼ਕੀਮਤੀ ਹੈ ।
ਤੁਹਾਡਾ ਨਾਮ/ਸ਼ਹਿਰ/ਦੇਸ਼
ਮੋਬਾਇਲ ਫੋਨ
ਈਮੇਲ ਪਤਾ
ਪ੍ਰਤਿਕ੍ਰਿਆ / ਸੁਝਾਅ  
ਪੰਜਾਬ - ਬਰਨਾਲਾ ਦੀਆਂ ਖ਼ਬਰਾਂ
ਬਾਜਵਾ ਤੇ ਪੱਖੋ ਸਣੇ ਕਈ ਕਾਂਗਰਸੀ ਹੋਏ ਅਕਾਲੀ ਦਲ ਵਿੱਚ ਸ਼ਾਮਲ ਚੰਡੀਗੜ੍ਹ, , 15 ਨਵੰਬਰ(ਹ. ਬ.):- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਵਿੱਚ ਚੱਲ ਰਹੀਆਂ ਲੋਕ ਪੱਖੀਆਂ ਨੀਤੀਆਂ ਕਾਰਨ ਕਾਂਗਰਸ ਮੁਕੰਮਲ ਖਾਤਮੇ ਵੱਲ ਵਧ ਰਹੀ ਹੈ। ਇਸੇ ਲੜੀ ਤਹਿਤ ਅੱਜ ਬਰਨਾਲਾ ਜ਼ਿਲੇ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿ ... ਪੂਰਾ ਪੜ੍ਹਨ ਲਈ

ਬਰਨਾਲਾ,7 ਨਵੰਬਰ(ਹ. ਬ.) :- ਜ਼ਿਲਾ ਬਰਨਾਲਾ ਦੀ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਇਕ ਅਗਵਾ ਹੋਈ ਬੱਚੀ ਨੂੰ ਪੁਲਸ ਨੇ ਦੋ ਦਿਨਾਂ ਦੇ ਵਿਚ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਸਹੀ ਸਲਾਮਤ ਬਰਾਮਦ ਕਰ ਲਿਆ। ਅੱਜ ਪ੍ਰੈੱਸ ਕਾਨਫਰੰਸ ਵਿਚ ਐੱਸ. ਐੱਸ. ਪੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਕਣਕੂ ਰਾਮ ਵਾਸੀ ਤਪਾ, ਜਿਸ ਦਾ ਆਪਣੀ ਪਤਨੀ ਨਾਲ 2-3 ਸਾਲ ਪਹਿਲਾਂ ਪੰਚਾਇਤੀ ਤਲਾਕ ਹ ... ਪੂਰਾ ਪੜ੍ਹਨ ਲਈ

ਤਪਾ ਮੰਡੀ,7 ਨਵੰਬਰ(ਹ. ਬ.) :‘ਦੀ ਸੁਖਾਨੰਦ ਸਮੂਹ ਆਪ੍ਰੇਟਰ ਯੂਨੀਅਨ ਤਪਾ ਦੀ ਮੀਟਿੰਗ ਟਰੱਕ ਯੂਨੀਅਨ ਦੇ ਦਫਤਰ ਵਿਖੇ ਪ੍ਰਧਾਨ ਰਾਕੇਸ਼ ਕੁਮਾਰ (ਟੋਨਾ) ਅਤੇ ਜਸਵੀਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਵ. ਮਲਕੀਤ ਸਿੰਘ ਕੀਤੂ ਸਾਬਕਾ ਵਿਧਾਇਕ ਅਤੇ ਪ੍ਰਧਾਨ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੀ ਮੌਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਪੰਜਾਬ ਦੇ ਮੁੱਖ ਮੰਤ ... ਪੂਰਾ ਪੜ੍ਹਨ ਲਈ

ਬਰਨਾਲਾ, 12 ਅਕਤੂਬਰ (ਹ:ਬ) : ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜੇਸ਼ ਕੈਤ ਤੇ ਇਕ ਲੜਕੀ ਨੇ ਧੋਖੇ ਨਾਲ ਵਿਆਹ ਕਰਵਾ ਕੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਦੋਸ਼ੀ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਐਸਐਸਪੀ ਸੁਰਜੀਤ ਸਿੰਘ ਨੂੰ ਲੜਕੀ ਨੇ ਸ਼ਿਕਾਇਤ ਦਿੱਤੀ ਕਿ ਅਕਾਲੀ ਆਗੂ ਰਾਜੇਸ਼ ਕੈਤ ਉਸ ਨੂੰ ਉਸ ਦੇ ਪ੍ਰੇਮੀ ਨਾਲ ਵਿਆਹ ਕਰਾਉਣ ਦਾ ਲਾਲਚ ਦੇ ਕੇ ਅਪਣੇ ਨਾਲ ਚੰਡੀਗੜ੍ਹ ਲੈ ਗਿਆ। ਉਥੇ ਕੋਰਟ ਮ ... ਪੂਰਾ ਪੜ੍ਹਨ ਲਈ

ਬਰਨਾਲਾ, 5 ਅਕਤੂਬਰ (ਹ.ਬ.) : ਆਪਣੀ ਮਾਤ-ਭੁਮੀ ਦੱਬੇ ਕੁਚਲੇ/ਪਛੜੇ ਲੋਕਾਂ ਦੀ ਸਹਾਇਤਾ ਕਰਕੇ ਜੋ ਪ੍ਰਵਾਸੀ ਭਾਰਤੀ ਆਪਣੇ ਪਿਛੋਕੜ ਨਾਲ ਤੰਦ ਪੀਢੀ ਰੱਖਦੇ ਹੋਏ ਮਨ ਦਾ ਸਕੂਨ ਪਾਉਂਦੇ ਹਨ ਉਨ੍ਹਾਂ ਵਿਚੋਂ ਇਕ ਉ¤ਭਰਵਾਂ ਨਾਂ ਪ੍ਰਗਟ ਸਿੰਘ ਜੋਧਪੁਰੀ ਦਾ ਹੈ। ਜਿਹੜੇ ਪੰਜਾਬੀ ਸੋਸ਼ਲ ਨੈ¤ਟਵਰਕ (ਯੂਰਪ) ਦੇ ਸਰਪ੍ਰਸਤ ਵੀ ਹਨ, ਨੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਰਜਿ. ਸ਼ੇਰਪੁਰ-ਬਰਨਾਲਾ (ਪ ... ਪੂਰਾ ਪੜ੍ਹਨ ਲਈ

ਬਰਨਾਲਾ, 26 ਸਤੰਬਰ (ਹ:ਬ) : ਬਰਨਾਲਾ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਅਜਾਇਬ ਸਿੰਘ, ਜਸਵਿੰਦਰ ਸਿੰਘ, ਨਿਸ਼ਾਨ ਸਿੰਘ ਅਤੇ ਜਗਸੀਰ ਸਿੰਘ ਨਿਵਾਸੀ ਠੁੱਲੀਵਾਲਾ ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਰਣਜੀਤ ਸਿੰਘ ਉਰਫ ਜੌਂਟੀ ... ਪੂਰਾ ਪੜ੍ਹਨ ਲਈ

ਬਠਿੰਡਾ, 24 ਸਤੰਬਰ (ਹ:ਬ) : ਕੈਦੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਦੇਸ਼ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੇ ਪੰਜਾਬ ਦੇ ਜੇਲ੍ਹ ਪ੍ਰਬੰਧਕ ਹਾਲੇ ਤੱਕ ਅਪਣੇ ਅਧਿਕਾਰਾਂ ਤੇ ਮੁਲਾਜ਼ਮਾਂ ਨੂੰ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਨਹੀਂ ਕਰ ਸਕੇ। ਇਸ ਦਾ ਸਬੂਤ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿਚ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਕੇਂਦਰੀ ਜੇਲ੍ਹ ਮੁਲਾਜ਼ਮ ਸਾਹ ਦੀ ਤਕ ... ਪੂਰਾ ਪੜ੍ਹਨ ਲਈ

ਬਰਨਾਲਾ, 10 ਸਤੰਬਰ (ਹ:ਬ) : ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਮੈਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਕਮਿਊਨਿਸਟ ਪਾਰਟੀਆਂ ਅਤੇ ਪੀਪੀਪੀ ਦੇ ਨਾਲ ਗੱਠਜੋੜ ਕਰਨਾ ਜ਼ਰੂਰੀ ਹੈ। ਰਾਜ ਪੱਧਰ ’ਤੇ ਤਦ ਹੀ ਅਸੀਂ ਕਾਬਜ਼ ਹੋ ਸਕਦੇ ਹਨ ਲੇਕਿਨ ਕੈਪਟਨ ਨੇ ਗੱਲ ਨਹੀਂ ਮੰਨੀ। ਇਸ ਕਾਰਣ ਅਕਾਲੀਆਂ ਨੂੰ ਦੋਬਾਰਾ ... ਪੂਰਾ ਪੜ੍ਹਨ ਲਈ

ਬਰਨਾਲਾ, 17 ਅਗਸਤ (ਹ:ਬ) : ਬਰਨਾਲਾ ਜ਼ਿਲ੍ਹੇ ਦੇ ਖੇਖੇ ਪਿੰਡ ’ਚ ਬੀਤੇ ਦਿਨ ਟਰੇਨ ਅੱਗੇ ਛਾਲ ਮਾਰ ਕੇ ਇੱਕ ਨਵਵਿਆਹੇ ਜੋੜੇ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕਾਂ ਦੀ ਸ਼ਨਾਖ਼ਤ ਜਸਬੀਰ ਸਿੰਘ (24) ਅਤੇ ਉਸ ਦੀ ਪਤਨੀ ਰਮਨਦੀਪ ਕੌਰ (23) ਦੇ ਰੂਪ ’ਚ ਹੋਈ ਹੈ। 6 ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਸਵੇਰੇ ਦੋਵੇਂ ਗੁਰਦੁਆਰੇ ਆਏ ਅਤੇ ਮੱਥਾ ਟੇਕਣ ਤੋਂ ਬਾਅਦ ਰੇਲਵੇ ਲਾਈਨ ਵੱਲ ਗਏ। ਜਸਬੀਰ ਦੇ ... ਪੂਰਾ ਪੜ੍ਹਨ ਲਈ

ਬਰਨਾਲਾ, 15 ਅਗਸਤ (ਹ:ਬ) : ਅਪਾਹਜਾਂ ਦੇ ਸਰਟੀਫ਼ਿਕੇਟਾਂ ਬਨਵਾਉਣ ਲਈ ਉਸ ਨੇ ਨਜਾਇਜ਼ ਵਸੂਲੀ ਕਰਨ ਦੇ ਮਾਮਲੇ ’ਚ ਏ.ਡੀ.ਸੀ. ਨੇ ਦੋ ਲੋਕਾਂ ਨੂੰ ਰੰਗੇ ਹੱਥੀਂ ਫ਼ੜਿਆ ਹੈ। ਦੋਵੇਂ ਦੋਸ਼ੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਸਹੂਲਤ ਕੇਂਦਰ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਅਪਾਹਜ ਲੋਕਾਂ ਤੋਂ ਉਨ੍ਹਾਂ ਦੇ ਸਰਟੀਫ਼ਿਕੇਟ ਬਣਾਉਣ ਲਈ ਨਜਾਇਜ਼ ਪੈਸੇ ਵਸੂਲਦੇ ਸਨ। ... ਪੂਰਾ ਪੜ੍ਹਨ ਲਈ

ਅੰਤਰਰਾਸ਼ਟਰੀ
ਕੈਨੇਡਾ
ਅਮਰੀਕਾ
ਰਾਸ਼ਟਰੀ
ਵਿਡੀਓ ਫ਼ੋਟੋ ਗੈਲਰੀ ਸੰਪਾਦਕੀ ਇਮੀਗ੍ਰੇਸ਼ਨ/ਵੀਜ਼ਾ ਖ਼ਬਰਾਂ ਈ-ਪੇਪਰ
Video Gallery
ਦੇਸ਼-ਵਿਦੇਸ਼ ਦੀਆਂ ਵਿਡੀਓ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Photo Gallery
ਖ਼ਬਰਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ
Editorial
ਤਾਜ਼ਾ ਅਤੇ ਪਿਛਲੀਆਂ ਸੰਪਾਦਕੀਆਂ ਪੜ੍ਹਨ ਲਈ ਕਲਿੱਕ ਕਰੋ
Immigration/Visa news
ਦੇਸ਼-ਵਿਦੇਸ਼ ਦੀਆਂ ਤਾਜ਼ਾ ਇਮੀਗ੍ਰੇਸ਼ਨ-ਵੀਜ਼ਾ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ
Epaper, Online Newspaper
ਦੇਸ਼-ਵਿਦੇਸ਼ ਦੀਆਂ ਖ਼ਬਰਾਂ ਵੇਖਣ ਲਈ ਕਲਿੱਕ ਕਰੋ
Copyright © 2011 Hamdard News. All rights reserved.