AAP MP Prof. Sadhu Singh

ਬੀਤੇ ਦਿਨੀਂ ਆਪ ਪਾਰਟੀ ਦੇ ਫਰੀਦਕੋਟ ਤੋਂ ਐਮ ਪੀ ਪ੍ਰੋ: ਸਾਧੂ ਸਿੰਘ 'ਹਮਦਰਦ' ਦੇ ਦਫਤਰ ਵਿਖੇ ਪਧਾਰੇ। ਉਪਰੋਕਤ ਤਸਵੀਰ ਵਿਚ ਉਨ•ਾਂ ਦੇ ਨਾਲ ਵਕੀਲ ਅਮਰਜੀਤ ਸਿੰਘ ਸਿੱਧੂ, 'ਹਮਦਰਦ' ਦੇ ਮੁੱਖ ਸੰਪਾਦਕ ਅਤੇ ਹੋਰ ਪਤਵੰਤੇ ਖੜ•ੇ ਵਿਖਾਈ ਦੇ ਰਹੇ ਹਨ।

 


ਫ਼ੋਟੋ ਗੈਲਰੀ