Harjinder Singh Guraya Visit at Hamdard Office

ਬੀਤੇ ਦਿਨੀਂ ਦੁਨੀਆ ਭਰ ਵਿਚ ਪ੍ਰਸਿੱਧ ਨੈਵੀਗੇਸ਼ਨ ਰਾਹੀਂ ਗੋਡੇ ਅਤੇ ਚੂਲੇ ਦੇ ਜੋੜ ਬਦਲਣ ਵਾਲੇ ਅਮਨ ਹਸਪਤਾਲ ਅਤੇ ਕਲੀਨਿਕਸ ਅੰਮ੍ਰਿਤਸਰ ਦੇ ਪ੍ਰਤੀਨਿਧ ਹਰਜਿੰਦਰ ਸਿੰਘ ਗੁਰਾਇਆ ਕੈਨੇਡਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ। ਇਸ ਫੇਰੀ ਦੌਰਾਨ ਸ. ਗੁਰਾਇਆ ਪ੍ਰਵਾਸੀ ਦੇ ਟਰਾਂਟੋ ਸਥਿਤ ਦਫਤਰ ਪਧਾਰੇ। ਉਪਰੋਕਤ ਤਸਵੀਰ ਵਿੱਚ ਸ. ਗੁਰਾਇਆ ਆਪਣੇ ਨਜ਼ਦੀਕੀ ਕੁਲਵਿੰਦਰ ਸਿੰਘ ਗੁਰਾਇਆ ਅਤੇ ਪ੍ਰਵਾਸੀ ਦੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਨਾਲ ਖੜ•ੇ ਵਿਖਾਈ ਦੇ ਰਹੇ ਹਨ

 


ਫ਼ੋਟੋ ਗੈਲਰੀ