Radio Red FM 93.1 Host Manjeet Kaur Kang

ਵੈਨਕੂਵਰ ਸਰੀ ਤੋਂ ਰੇਡੀਓ ਰੈਡ.ਐਫ.ਐਮ. 93.1 ਦੇ ਟਾਕ ਸ਼ੋਅ ਹੋਸਟ ਮਨਜੀਤ ਕੌਰ ਕੰਗ ਅਤੇ ਉਨਾਂ• ਦੇ ਜੀਵਨ ਸਾਥੀ ਸ. ਦਿਲਬੀਰ ਕੰਗ ਜੋ ਕਿ ਇੱਕ ਵਧੀਆ ਲੇਖਕ ਵੀ ਹਨ ਜਿਨਾਂ• ਦੇ ਕਈ ਗਈਤ ਮਸ਼ਹੂਰ ਗਾਇਕਾਂ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ, ਆਪਣੀ ਟਰਾਂਟੋ ਫੇਰੀ ਦੌਰਾਨ ਹਮਦਰਦ ਵੀਕਲੀ ਦੇ ਆਫਿਸ ਵਿੱਚ। ਉਪਰੋਕਤ ਤਸਵੀਰ ਵਿੱਚ ਮਨਜੀਤ ਕੌਰ ਕੰਗ (604-619-3574), ਦਿਲਬੀਰ ਕੰਗ, ਇੰਦਰਜੀਤ ਧਾਮੀ, ਦਲਬੀਰ ਕੌਰ ਅਤੇ ਪਰਮਜੀਤ ਕੌਰ ਦਿਓਲ ਖੜ•ੇ ਵਿਖਾਈ ਦੇ ਰਹੇ ਹਨ।

 


ਫ਼ੋਟੋ ਗੈਲਰੀ