Congrats to Harpal Singh Sandhu and Baljit Kaur's Son Harman Sandhu and Kiran Kaur Sandhu for their first marriage anniversary

ਸਮੋਸਾ ਸਵੀਟ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਅਤੇ ਬਲਿੰਦਰ ਕੌਰ ਸੰਧੂ ਦੇ ਸਪੁੱਤਰ ਹਰਮਨ ਸਿੰਘ ਸੰਧੂ ਅਤੇ ਕਿਰਨ ਕੌਰ ਸੰਧੂ ਦੇ ਵਿਆਹ ਦੀ ਪਹਿਲੀ ਸਾਲਗਿਰ•ਾ ਉਨ•ਾਂ ਦੇ ਗ੍ਰਹਿ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਗਈ। ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹਰਮਨ ਦੇ ਦਾਦਾ ਜੀ ਸ. ਪ੍ਰਕਾਸ਼ ਸਿੰਘ ਸੰਧੂ ਅਤੇ ਦਾਦੀ ਜੀ ਹਰਬੰਸ ਕੌਰ, ਚਾਚਾ ਹਰਮਿੰਦਰ ਸਿੰਘ ਸੰਧੂ ਅਤੇ ਚਾਚੀ ਜਸਪ੍ਰੀਤ ਕੌਰ ਸੰਧੂ, ਚਾਚਾ ਸੁਰਿੰਦਰ ਸਿੰਘ ਸੰਧੂ ਅਤੇ ਚਾਚੀ ਕਮਲ ਕੌਰ ਸੰਧੂ ਅਤੇ ਕਿਰਨ ਦੇ ਦਾਦਾ ਦਾਦੀ, ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵਧਾਈ ਦਿੱਤੀ। ਪੁਲਿਸ ਅਫਸਰ ਹਰਮਨ ਸਿੰਘ ਸੰਧੂ ਦੇ ਛੋਟੇ ਭਰਾ ਪਰਮ ਸੰਧੂ, ਮਨਰਾਜ ਸੰਧੂ, ਚੰਨਪ੍ਰੀਤ ਸੰਧੂ, ਜੈਸੀ ਸੰਧੂ ਨੇ ਖੁਸ਼ੀ ਦੇ ਮੌਕੇ ਭੰਗੜਾ ਪਾਇਆ। ਅਦਾਰਾ 'ਹਮਦਰਦ' ਅਤੇ ਭੁੱਲਰ ਪਰਿਵਾਰ ਵੱਲੋਂ ਹਰਮਨ ਅਤੇ ਕਿਰਨ ਨੂੰ ਵਿਆਹ ਦੀ ਪਹਿਲੀ ਵਰ•ੇਗੰਢ ਮੌਕੇ ਲੱਖ-ਲੱਖ ਵਧਾਈ ਹੋਵੇ।

 


ਫ਼ੋਟੋ ਗੈਲਰੀ