Music Director Kuljit Singh at Hamdard Office

ਬਾਲੀਵੁੱਡ, ਪਾਲੀਵੁੱਡ 'ਚ ਅਨੇਕਾਂ ਗੀਤਾਂ ਨੂੰ ਸੰਗੀਤ ਦੀ ਲੜੀ 'ਚ ਪਰੋਣ ਵਾਲੇ ਅਤੇ ਪੰਜਾਬੀ ਗਾਇਕਾਂ ਦੇ ਚਹੇਤੇ ਸੰਗੀਤਕਾਰ ਕੁਲਜੀਤ ਸਿੰਘ ਅੱਜਕੱਲ• ਅਮਰੀਕਾ-ਕੈਨੇਡਾ ਦੀ ਫੇਰੀ ਤੇ ਹਨ। ਟਰਾਂਟੋ ਸਥਿਤ 'ਹਮਦਰਦ' ਦੇ ਦਫਤਰ ਵਿਖੇ ਉਹ ਆਪਣੇ ਮਾਮਾ ਜੀ ਅਤੇ ਉਘੇ ਬਿਜਨਸਮੈਨ ਜੱਗੀ ਬਾਂਸਲ ਓਕਵਿਲ ਦੇ ਨਾਲ ਪਧਾਰੇ  ਉਹ ਕੈਲੀਫੋਰਨੀਆ 'ਚ ਸੈਨਹੋਜੇ ਵਿਖੇ 15 ਅਗਸਤ ਨੂੰ ਹੋਏ ਵਾਲੇ 'ਫੌਗ ਅਵਾਰਡਜ 2015' ਫਿਲਮ ਫੈਸਟੀਵਲ ਵਿਚ ਉਚੇਚੇ ਸੱਦੇ ਤੇ ਸ਼ਾਮਿਲ ਹੋਣ ਲਈ ਪਹੁੰਚੇ।  ਸੰਗੀਤਕਾਰ ਕੁਲਜੀਤ ਸਿੰਘ ਆਪਣੇ ਮਾਮਾ ਜੀ ਜੱਗੀ ਬਾਂਸਲ ਤੇ ਅਮਰ ਸਿੰਘ ਭੁੱਲਰ ਨਾਲ

 


ਫ਼ੋਟੋ ਗੈਲਰੀ