Punjab Congress Sr. Leader Sarpanch Paramjeet Singh Ghawaddi at Hamdard Office

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਰਪੰਚ ਪਰਮਜੀਤ ਸਿੰਘ ਘਵੱਦੀ ਅੱਜਕੱਲ• ਕੈਨੇਡਾ ਫੇਰੀ ਤੇ ਹਨ। ਬੀਤੇ ਦਿਨੀਂ ਉਹ 'ਹਮਦਰਦ' ਦੇ ਦਫਤਰ ਵਿਖੇ ਪਧਾਰੇ। ਉਪਰੋਕਤ ਤਸਵੀਰ ਵਿਚ ਉਨ•ਾਂ ਦੇ ਨਾਲ ਜੱਸੀ ਗਿੱਲ, ਰਵਿੰਦਰ ਗਿੱਲ, ਪਰਮਜੋਤ ਮਾਂਗਟ ਅਤੇ ਹਮਦਰਦ ਦੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਖੜ•ੇ ਵਿਖਾਈ ਦੇ ਰਹੇ ਹਨ। ਸ. ਘਵੱਦੀ ਨਾਲ ਸੰਪਰਕ ਕਰਨ ਲਈ ਫੋਨ (647) 680-8473 ਹੈ।

 


ਫ਼ੋਟੋ ਗੈਲਰੀ