ਨਵੀਂ ਦਿੱਲੀ, 19 ਜੂਨ (ਹਮਦਰਦ ਨਿਊਜ਼ ਸਰਵਿਸ) : ਸੀਬੀਆਈ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ ਹੈ। ਜਾਂਚ ਏਜੰਸੀ ਦਾ ਇਹ ਛਾਪਾ ਸਤੇਂਦਰ ਜੈਨ 'ਤੇ ਦਰਜ ਹੋਏ ਤਾਜਾ ਮਾਮਲੇ ਨੂੰ ਲੈ ਕੇ ਹੈ। ਸਤੇਂਦਰ ਜੈਨ 'ਤੇ ਗ਼ਲਤ ਢੰਗ ਨਾਲ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) 'ਚ 18 ਮਾਹਰਾਂ ਦੀ ਨਿਯੁਕਤੀ ਦਾ ਦੋਸ਼ ਹੈ। ਦੋਸ਼ ਹੈ ਕਿ ਸਿਹਤ ਮੰਤਰੀ ਨੇ ਪੀਡਬਲਿਊਡੀ 'ਚ ਮਾਹਰ ਹੁੰਦੇ ਹੋਏ ਵੀ 18 ਲੋਕਾਂ ਦੀ ਨਿੱਜੀ ਤੌਰ 'ਤੇ ਨਿਯੁਕਤੀ ਕੀਤੀ ਹੈ। ਸੀਬੀਆਈ ਨੇ ਛਾਪੇਮਾਰੀ ਦੌਰਾਨ ਹਵਾਲਾ ਮਾਮਲੇ 'ਚ ਸਤੇਂਦਰ ਜੈਨ ਦੀ ਪਤਨੀ ਤੋਂ ਪੁੱਛਗਿੱਛ ਕੀਤੀ। 

ਹੋਰ ਖਬਰਾਂ »