ਚੰਡੀਗੜ੍ਹ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਵਾਲ਼ ਝੜਨ ਦੀ ਸਮੱਸਿਆ ਇੱਕ ਆਮ ਗੱਲ ਹੋ ਗਈ ਹੈ। ਵਾਲ਼ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਕੇ ਅਸੀਂ ਕਈ ਹੇਅਰ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ ਲੇਕਿਨ ਫੇਰ ਵੀ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ ਹੈ। ਲੇਕਿਨ ਅਦਰਕ ਉਨ੍ਹਾਂ ਜੜ੍ਹੀ ਬੂਟੀਆਂ ਵਿਚੋਂ ਇਕ ਹੈ ਜੋ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਵਾਲ਼ਾਂ ਨਾਲ ਜੁੜੀ ਸਾਰੀ ਸਮੱਸਿਆਵਾਂ ਦੇ ਹੱਲ ਦੇ ਲਈ ਅਦਰਕ ਕਾਫੀ ਕਾਰਗਰ ਹੁੰਦਾ ਹੈ, ਅਦਰਕ ਤੁਹਾਡੇ ਵਾਲ਼ਾਂ ਦੇ ਲਈ ਕਾਫੀ ਫਾਇਦੇਮੰਦਰ ਹੁੰਦਾ ਹੈ, ਅਦਰਕ ਦੇ ਰਸ ਨੂੰ ਵਾਲ਼ਾਂ ਵਿਚ ਲਗਾ ਕੇ 10-15 ਮਿੰਟ ਤੱਕ ਛੱਡ ਦੇਣਾ ਚਾਹੀਦਾ । ਰਸਾ ਵਾਲ਼ਾਂ ਦੀ ਜੜ੍ਹਾਂ ਵਿਚ ਵਿਚ ਜਾਂਦਾ ਹੈ , ਇਸ ਤੋਂ ਬਾਅਦ ਵਾਲ਼ਾਂ ਨੂੰ ਸ਼ੈਂਪੂ ਨਾਲ ਸਾਫ ਕਰੋ। ਰੂਸੀ ਨੂ ਅਦਰਕ ਦੇ ਰਸ ਨਾਲ ਘੱਟ ਕੀਤਾ ਜਾ ਸਕਦਾ ਹੈ। ਅਦਰਕ ਦਾ ਰਸ ਲਗਾਉਣ ਨਾਲ ਵਾਲ਼ ਲੰਬੇ ਅਤੇ ਸੰਘਣੇ ਹੁੰਦੇ ਹਨ। ਅਦਰਕ ਦਾ ਰਸ ਡੈਂਡਰਫ ਨੂੰ ਦੂਰ ਭਜਾਉਣ ਵਿਚ ਸਹਾਇਕ ਹੁੰਦਾ ਹੈ। ਅਦਰਕ ਦੇ ਰਸ ਨਾਲ ਵਾਲਾਂ ਦੇ ਝੜਨ ਦੀ ਪ੍ਰੇਸ਼ਾਨੀ ਘੱਟ ਹੁੰਦੀ ਹੈ।

ਹੋਰ ਖਬਰਾਂ »