ਟਿਊਸ਼ਨ ਫ਼ੀਸ ਮਿਲੀ ਵਾਪਸ

ਟੋਰਾਂਟੋ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕਾਲਜ ਅਧਿਆਪਕਾਂ ਦੀ ਹੜਤਾਲ ਤੋਂ ਪ੍ਰਭਾਵਤ ਉਨਟਾਰੀਓ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਨਵੇਂ ਸਿਰੇ ਤੋਂ ਸਮੈਸਟਰ ਸ਼ੁਰੂ ਕਰਨ ਦਾ ਰਾਹ ਚੁਣਿਆ ਜਿਨ•ਾਂ ਨੂੰ ਟਿਊਸ਼ਨ ਫ਼ੀਸ ਵਾਪਸ ਕਰ ਦਿਤੀ ਗਈ ਹੈ। ਪੰਜ ਹਫ਼ਤੇ ਦੀ ਪੜ•ਾਈ ਖ਼ਰਾਬ ਹੋਣ ਕਾਰਨ ਵਿਦਿਆਰਥੀਆਂ ਨੂੰ ਇਹ ਫ਼ੈਸਲਾ ਕਰਨ ਲਈ 5 ਦਸੰਬਰ ਤੱਕ ਦਾ ਸਮਾਂ ਦਿਤਾ ਗਿਆ ਸੀ ਕਿ ਉਹ ਟਿਊਸ਼ਨ ਫ਼ੀਸ ਵਾਪਸ ਲੈ ਕੇ ਨਵੇਂ ਸਿਰੇ ਤੋਂ ਸਮੈਸਟਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਨਹੀਂ।

ਹੋਰ ਖਬਰਾਂ »