ਪਾਕਿ ਨੇ ਭਾਰਤ ਨੂੰ ਦਿੱਤੀ ਨਸੀਹਤ, ਭਾਰਤ ਨੇ ਕਿਹਾ ਸਲਾਹ ਦੀ ਲੋੜ ਨਹੀਂ

ਇਸਲਾਮਾਬਾਦ/ਨਵੀਂ ਦਿੱਲੀ, 11 ਦਸੰਬਰ (ਹਮਦਰਦ ਨਿਊਜ਼ ਸਰਵਿਸ)  : ਗੁਜਰਾਤ ਚੋਣਾਂ 'ਚ ਪਾਕਿਸਤਾਨ ਦਾ ਨਾਂਅ ਆਉਣ ਮਗਰੋਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੇ ਦਮ 'ਤੇ ਚੋਣਾਂ ਲੜਨੀਆਂ ਚਾਹੀਦੀਆਂ ਹਨ, ਪਾਕਿਸਤਾਨ ਦੇ ਨਾਂਅ ਨੂੰ ਇਸ 'ਚ ਨਹੀਂ ਘਸੀਟਣਾ ਚਾਹੀਦਾ ਹੈ। ਹਾਲਾਂਕਿ ਇਸ ਦੇ ਜਵਾਬ 'ਚ ਭਾਰਤ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੀ ਸਲਾਹ ਦੀ ਲੋੜ ਨਹੀਂ।  

ਹੋਰ ਖਬਰਾਂ »