ਸ਼ਿਮਲਾ, 8 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਰਲ ਲਵ ਜੇਹਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਹਾਦੀਆ ਅਤੇ ਸ਼ਫੀਨ ਦੇ ਵਿਆਹ ਨੂੰ ਜਾਇਜ਼ ਦੱਸਿਆ ਹੈ। ਸੁਪਰੀਮ ਕੋਰਟ ਨੇ ਵਿਆਹ ਰੱਦ ਕਰਨ ਦੇ ਹਾਈਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ 'ਚ ਐਨ.ਆਈ.ਏ. ਜਾਂਚ ਜਾਰੀ ਰਹੇਗੀ। 

ਹੋਰ ਖਬਰਾਂ »