ਨਵੀਂ ਦਿੱਲੀ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕਾਮਨਵੈਲਥ ਖੇਡਾਂ 'ਚ ਭਾਰਤ ਲਈ ਚੌਥਾ ਸੋਨ ਤਗਮਾ ਵੈਂਕਟ ਰਾਹੁਲ ਨੇ ਵੇਟਲਿਫਟਿੰਗ (85 ਕਿੱਲੋ ਵਰਗ) 'ਚ ਜਿੱਤਿਆ ਹੈ। ਵੈਂਕਟ ਰਾਹੁਲ ਨੇ ਕਲੀਨ ਅਤੇ ਜਰਕ ਦੇ ਆਪਣੇ ਦੂਜੇ ਗੇੜ 'ਚ 187 ਕਿੱਲੋ ਭਾਰ ਚੁੱਕਿਆ ਤੇ ਪਹਿਲੇ 'ਚ ਉਨ•ਾਂ 182 ਕਿੱਲੋ ਭਾਰ ਚੁੱਕਿਆ ਸੀ। ਬਾਕਸਿੰਗ 'ਚ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੁਹੰਮਦ ਹੁਸਾਮੁਦੀਨ ਨੇ ਵਾਨੁਆਟੁ ਦੇ ਬੋ ਵਾਰਾਵਾਰਾ ਨੂੰ 5-@ ਨਾਲ ਹਰਾ ਕੇ 56 ਕਿੱਲੋ ਕੈਟਾਗਿਰੀ (ਪੁਰਸ਼) ਦੇ ਕਵਾਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।  

ਹੋਰ ਖਬਰਾਂ »

ਖੇਡ-ਖਿਡਾਰੀ