ਨਵੀਂ ਦਿੱਲੀ, 16 ਅਪ੍ਰੈਲ (ਹ.ਬ.) : ਦੁਨੀਆ ਵਿਚ ਪਹਿਲੀ ਵਾਰ ਭਾਰਤੀ ਵਿਗਿਆਨੀਆਂ ਨੇ ਡੇਂਗੂ ਬਿਮਾਰੀ ਦੇ Îਇਲਾਜ ਦੇ ਲਈ ਦਵਾਈ ਵਿਕਸਿਤ ਕੀਤੀ ਹੈ। ਇਸ ਦਾ ਪ੍ਰੀਖਣ ਪੂਰੀ ਤਰ੍ਹਾਂ ਸਫਲ ਰਿਹਾ ਹੈ। ਇਸ ਦਵਾਈ ਨੂੰ ਬਾਜ਼ਾਰ ਵਿਚ ਲਿਆਉਣ ਤੋਂ ਪਹਿਲਾਂ ਗਲੋਬਲ ਸਟੈਂਡਰਡ ਦੇ ਤਹਿਤ ਵੱਡੇ ਪੱਧਰ 'ਤੇ ਕਲੀਨਿਕਲ ਟਰਾਇਲ ਕੀਤਾ ਜਾ ਰਿਹਾ ਹੈ। 2019 ਤੱਕ ਡੇਂਗੂ ਦੇ ਆਮ ਮਰੀਜ਼ਾਂ ਦੇ ਲਈ ਇਹ ਦਵਾਈ ਬਾਜ਼ਾਰ ਵਿਚ ਉਪਲਬਧ ਹੋਣ ਦੀ ਉਮੀਦ ਹੈ। 
 

ਹੋਰ ਖਬਰਾਂ »