ਭਾਰਤ ਪਰਤਣ ਦੀ ਬਜਾਏ ਉਨਟਾਰਿਓ ਦੇ ਵਿੰਡਸਰ ਗੁਰਦੁਆਰਾ ਸਾਹਿਬ ਤੋਂ ਹੋਏ ਫਰਾਰ

ਟੋਰਾਂਟੋ, 18 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਉਨਟਾਰਿਓ ਵਿੱਚ ਸਥਿਤ ਵਿੰਡਸਰ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨ ਲਈ ਭਾਰਤ ਤੋਂ ਕੈਨੇਡਾ ਆਏ ਰਾਗੀ ਜਥੇ ਦੇ ਚਾਰ ਮੈਂਬਰਾਂ ਵਿੱਚੋਂ ਤਿੰਨ ਮੈਂਬਰ ਲਾਪਤਾ ਹੋ ਗਏ ਹਨ। ਇਸ ਰਾਗੀ ਜਥੇ ਨੇ 29 ਮਾਰਚ ਨੂੰ ਪੰਜਾਬ (ਭਾਰਤ) ਵਾਪਸ ਪਰਤਣਾ ਸੀ, ਪਰ ਟੋਰਾਂਟੋ ਹਵਾਈ ਅੱਡੇ ਉੱਤੇ ਆਪਣੀ ਉਡਾਣ ਤੋਂ ਪਹਿਲਾਂ ਹੀ ਜਥੇ ਦੇ ਤਿੰਨ ਮੈਂਬਰ ਗੁਰੂ ਘਰ ਵਿੱਚੋਂ ਖਿਸਕ ਗਏ।

ਹੋਰ ਖਬਰਾਂ »