9 ਹੋਰ ਅਧਿਕਾਰੀਆਂ 'ਤੇ ਵੀ ਚਾਰਜ-ਸ਼ੀਟ ਦਰਜ

ਸ਼ਿਮਲਾ : ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ ਕਾਰਵਾਈ ਕਰਨ ਗਈ ਮਹਿਲਾ ਅਧਿਕਾਰੀ ਸ਼ੈਲ ਬਾਲਾ ਸ਼ਰਮਾ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 

ਹੋਰ ਖਬਰਾਂ »