ਪੁਲਿਸ ਨੇ ਇਕ 40 ਸਾਲਾ ਸ਼ੱਕੀ ਨੂੰ ਲਿਆ ਹਿਰਾਸਤ ਵਿਚ

ਮੈਰੀਲੈਂਡ, 29 ਜੂਨ (ਵਿਸ਼ੇਸ਼ ਪ੍ਰਤੀਨਿਧ) : ਸ਼ਾਇਦ ਕੈਪੀਟਲ ਗੈਜੇਟ ਅਖਬਾਰਨੇ ਕਦੇ ਸੁਪਨੇ ਵਿੱਚ ਵੀਨਹੀਂ ਸੋਚਿਆ ਹੋਵੇਗਾ ਕਿ ਕਿਸੇ ਵਿਅਕਤੀ ਨਾਲਇੱਕ ਵਿਵਾਦ ਅਜਿਹਾ ਖੂਨੀ ਰੂਪ ਧਾਰਨ ਕਰ ਲਵੇਗਾ। ਅਮਰੀਕਾ ਦੇ ਮੈਰੀਲੈਂਡ ਰਾਜ ਦੇ ਅੇਨਾਪੋਲਿਸ ਸਥਿਤ ਕੈਪੀਟਲ ਗੈਜੇਟ ਅਖਬਾਰ ਦੇ ਦਫਤਰ ਵਿੱਚ ਹਰ ਰੋਜ਼ ਦੀ ਤਰ•ਾਂ ਕੰਮ ਹੋ ਰਿਹਾ ਸੀ ਪਰ ਉਹਨ ਾਂਨੂੰ ਨਹੀਂਪਤਾ ਸੀ ਕਿ ਮੌਤ ਹੱਥ ਵਿੱਚ ਬੰਦੂਕ ਲੈ ਕੇ ਉਹਨਾਂ ਵੱਲ ਵੱਧ ਰਹੀ ਹੈ। 38 ਸਾਲ ਦਾ ਲੰਬੇ ਵਾਲਾਂ ਅਤੇ ਦਾੜੀ ਵਾਲਾ ਇੱਕ ਵਿਅਤਕੀ ਬਿਨ•ਾਂ ਕੁਝ ਸੋਚੇ ਸਮਝੇ ਗੋਲੀਬਾਰੀ ਕਰਨ ਲੱਗਿਆ। ਉਸਨੇ ਅੰਨ•ੇਵਾਹ ਫਾਇਰਿੰਗ ਕੀਤੀ ਜਿਸ ਦੌਰਾਨ ਕਿਸੇ ਨੂੰ ਕੁਝ ਸਮਝਣ ਤੱਕ ਦਾ ਮੌਕਾ ਨਹੀਂ ਮਿਲਿਆ। ਇਸ ਹਾਦਸੇ ਵਿੱਚ 5 ਲੋਕਾਂ ਦੀਮੌਤ ਹੋ ਗਈ।

ਹੋਰ ਖਬਰਾਂ »