ਸਿੱਖਾਂ 'ਤੇ ਹਮਲੇ ਮਗਰੋਂ ਗੁਰਦੁਆਰੇ ਪੁੱਜੇ ਰਾਸ਼ਟਰਪਤੀ ਅਸ਼ਰਫ ਗਨੀ

ਕਾਬੂਲ, 5 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅ ਗਨੀ ਨੇ ਵੀਰਵਾਰ ਨੂੰ ਕਿਹਾ ਕਿ ਜਲਾਲਾਬਾਦ 'ਚ ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਾਨਲੇਵਾ ਹਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਗੁਨਾਹਗਾਰਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ।ਰਾਸ਼ਟਰਪਤੀ ਕਾਬੂਲ ਸਥਿਤ ਗੁਰਦੁਆਰੇ ਗਏ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਹਮਲੇ ਸਬੰਧੀ ਦੁੱਖ ਜ਼ਾਹਿਰ ਕੀਤਾ।

ਹੋਰ ਖਬਰਾਂ »