ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਦੀ ਰਿਪੋਰਟ 'ਤੇ ਬਹਿਸ ਜਾਰੀ
ਬੋਲਣ ਦਾ ਸਮਾਂ ਨਾ ਦਿੱਤੇ ਜਾਣ ਮਗਰੋਂ ਅਕਾਲੀ ਵਿਧਾਇਕਾਂ ਵੱਲੋਂ ਮੁੜ ਵਾਕਆਊਟ
ਕਾਂਗਰਸ ਸਰਕਾਰ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ 'ਤੇ ਤੁਲੀ : ਸੁਖਬੀਰ ਸਿੰਘ ਬਾਦਲ
ਰਣਜੀਤ ਸਿੰਘ ਕਮਿਸ਼ਨ ਦੇ ਵਿਰੋਧ 'ਚ ਅਕਾਲੀ ਦਲ ਨੇ ਸਦਨ 'ਚੋਂ ਕੀਤਾ ਵਾਕਆਊਟ
ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਬੇਅਦਬੀ ਦੀ ਰਿਪੋਰਟ ਨੂੰ ਖਿਲਾਰਿਆ
ਅਕਾਲੀ ਦਲ ਖ਼ਿਲਾਫ ਨਿੰਦਾ ਮਤਾ ਪਾਸ
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਅਕਾਲੀ ਵਿਧਾਇਕਾਂ ਵਿਰੁੱਧ ਨਿੰਦਾ ਮਤਾ ਪੇਸ਼ ਕੀਤਾ
ਇਤਰਾਜ਼ਯੋਗ ਭਾਸ਼ਾ ਵਰਤਣ ਲਈ ਸਿਮਰਜੀਤ ਬੈਂਸ ਵਿਰੁੱਧ ਨਿੰਦਾ ਮਤਾ ਪੇਸ਼
ਬੈਂਸ ਤੇ ਅਜਨਾਲਾ ਵਿਚਕਾਰ ਬਹਿਸ ਮਗਰੋਂ ਮਤਾ ਹੋਇਆ ਪੇਸ਼
ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕਆਊਟ
ਸੁਖਬੀਰ ਸਿੰਘ ਬਾਦਲ ਤੇ ਕੈਪਟਨ ਵਿਚਾਲੇ ਹੋਈ ਤਿੱਖੀ ਬਹਿਸ
ਕੈਪਟਨ ਨੇ ਕਿਹਾ, ਜੇ ਦਾਦੂਵਾਲ ਨੂੰ ਮਿਲਿਆ ਹਾਂ ਤਾਂ ਇਸ 'ਚ ਗ਼ਲਤ ਕੀ ਹੈ?
ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਬੇਅਦਬੀ ਦੀ ਰਿਪੋਰਟ ਨੂੰ ਖਿਲਾਰਿਆ
ਅਕਾਲੀ ਦਲ ਨੇ ਉਸ ਰਿਪੋਰਟ ਦੀਆਂ ਕਾਪੀਆਂ ਪੈਰਾਂ 'ਚ ਰੋਲੀਆਂ ਜਿਸ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਰਜ ਸਨ : ਸੁਖਪਾਲ ਖਹਿਰਾ
ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਲਾਇਆ ਆਪਣਾ ਸੈਸ਼ਨ
ਲਖਬੀਰ ਸਿੰਘ ਲੋਧੀ ਨੰਗਲ ਨੂੰ ਬਣਾਇਆ ਸਪੀਕਰ
ਰਿਪੋਰਟ 'ਤੇ ਮਜੀਠੀਆ ਨੇ ਰੱਖਿਆ ਆਪਣਾ ਪੱਖ

ਹੋਰ ਖਬਰਾਂ »