ਟੋਰਾਂਟੋ, 27 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਦੇਸ਼ 'ਚ ਪੱਤਰਕਾਰਿਤਾ ਦੇ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕੈਨੇਡਾ 'ਚ ਆਗ਼ਾਮੀ ਪੰਜ ਸਾਲਾਂ 'ਚ 595 ਮਿਲੀਅਨ ਡਾਲਰ ਖ਼ਰਚੇ ਜਾਣਗੇ। ਇਸ ਦਾ ਐਲਾਨ ਫ਼ੈਡਰਲ ਸਰਕਾਰ ਨੇ ਕੀਤਾ। ਇਸ ਤਹਿਤ ਸਰਕਾਰ ਨੇ ਕਈ ਵੱਖ-ਵੱਖ ਰਾਹਤਾਂ ਦਿੱਤੀਆਂ। ਡਿਜੀਟਲ ਮੀਡੀਆ ਸੰਸਥਾਵਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਇਨ•ਾਂ ਦੇ ਸਬਸਕ੍ਰਾਈਬਰਜ਼ ਲਈ ਰਾਹਤ ਦਿੱਤੀ ਹੈ ਕਿ ਉਹ ਸਬਸਕ੍ਰਿਪਸ਼ਨ ਲਈ ਖ਼ਰਚੀ ਗਈ ਰਾਸ਼ੀ ਦਾ 15 ਫ਼ੀਸਦੀ ਵਾਪਸ ਲੈਣ ਲਈ ਦਾਅਵਾ ਕਰ ਸਕਦੇ ਹਨ। 

ਹੋਰ ਖਬਰਾਂ »