ਐਮਰਜੈਂਸੀ ਸੇਵਾਵਾਂ ਸੱਦੀਆਂ

ਮੈਲਬਰਨ, 9 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਆਸਟ੍ਰੇਲੀਆ 'ਚ ਭਾਰਤ ਸਣੇ 10 ਦੇਸ਼ਾਂ ਦੇ ਵਪਾਰਕ ਦੂਤਘਰਾਂ 'ਚ ਬੁੱਧਵਾਰ ਨੂੰ ਸ਼ੱਕੀ ਪੈਕੇਟ ਮਿਲਣ ਨਾਲ ਹੰਗਾਮਾ ਖੜਾ ਹੋ ਗਿਆ। ਇਸ ਦੇ ਚਲਦਿਆਂ ਅਫ਼ਸਰਾਂ ਦੀ ਐਮਰਜੈਂਸੀ ਸੇਵਾਵਾਂ ਬੁਲਾਉਣੀਆਂ ਪਈਆਂ। ਆਸਟ੍ਰੇਲੀਅਨ ਫੈਡਰਲ ਪੁਲਿਸ ਮੁਤਾਬਿਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.