ਪੰਚਕੂਲਾ, 11 ਜਨਵਰੀ, (ਹ.ਬ.) : ਪੰਚਕੂਲਾ ਦੀ ਸੀਬੀਆਈ ਕੋਰਟ ਨੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿਚ ਰਾਮ ਰਹੀਮ ਸਮੇਤ ਚਾਰ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਨੂੰ  ਕਤਲ ਮਾਮਲੇ ਵਿਚ 17 ਜਨਵਰੀ ਨੂੰ ਸੀਬੀਆਈ ਕੋਰਟ ਸਜ਼ਾ ਸੁਣਾਵੇਗੀ। ਰਾਮ ਰਹੀਮ ਬਲਾਤਕਾਰ ਮਾਮਲੇ ਵਿਚ ਪਹਿਲਾਂ ਹੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।

ਹੋਰ ਖਬਰਾਂ »