ਪਟਿਆਲਾ, 23 ਮਈ, (ਹ.ਬ.) : 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਰਨੀਤ ਕੌਰ ਨੇ ਪਟਿਆਲਾ ਲੋਕ ਸਭਾ ਹਲਕੇ ਵਿਚ ਬਾਜ਼ੀ ਮਾਰ ਲਈ ਹੈ।  ਕਾਂਗਰਸ ਦੀ ਪਰਨੀਤ ਕੌਰ ਨੂੰ 5 ਲੱਖ 23 ਹਜ਼ਾਰ 966, ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 3 ਲੱਖ 64 ਹਜ਼ਾਰ 898 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56099 ਵੋਟਾਂ ਮਿਲੀਆਂ। ਜਦ ਕਿ ਨਵਾਂ ਪੰਜਾਬ ਪਾਰਟੀ ਦੇ ਧਰਮਵੀਰ ਗਾਂਧੀ ਨੂੰ ਇੱਕ ਲੱਖ 59990 ਵੋਟਾਂ ਮਿਲੀਆਂ।

ਹੋਰ ਖਬਰਾਂ »