ਨਿਊਯਾਰਕ, 10 ਜੂਨ, (ਹ.ਬ.) : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਸਭ ਤੋਂ ਛੋਟੇ ਭਰਾ ਰੋਧਮ ਦੀ ਸ਼ਨਿੱਚਰਵਾਰ ਰਾਤ ਮੌਤ ਹੋ ਗਈ। ਹਿਲੇਰੀ ਕਲਿੰਟਨ ਨੇ ਇਸ ਬਾਰੇ ਖੁਦ ਹੀ ਟਵਿਟਰ 'ਤੇ ਐਤਵਾਰ ਨੂੰ ਜਾਣਕਾਰੀ ਦਿੱਤੀ। ਉਨ•ਾਂ ਇਹ ਨਹੀਂ ਦੱਸਿਆ ਕਿ ਮੌਤ ਦਾ ਕਾਰਨ ਕੀ ਸੀ। ਹਿਲੇਰੀ ਦੇ ਪਤੀ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਰੋਧਮ ਅਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ।

ਹੋਰ ਖਬਰਾਂ »