ਸੰਗਰੂਰ, 15 ਜੂਨ, ਹ.ਬ. : ਭਗਵਾਨਪੁਰਾ ਵਿਚ ਦੋ ਸਾਲਾ ਫਤਿਹਵੀਰ ਦੀ ਮੌਤ ਤੋਂ ਬਾਅਦ ਬੋਰਵੈਲ ਨੂੰ ਬੰਦ ਕਰ ਦਿੱਤਾ ਗਿਆ। ਨਵੇਂ ਬੋਰਵੈਲ ਨੂੰ ਲੱਕੜ ਦੀ ਫੱਟੀਆਂ ਲਾ ਕੇ ਸੀਮਿੰਟ ਨਾਲ ਕਵਰ ਕੀਤਾ ਹੈ, ਤਾਕਿ ਨਵੇਂ ਸਿਰੇ ਤੋਂ ਜਾਂਚ ਕਰਨੀ ਪਵੇ ਤਾਂ ਫੇਰ ਤੋਂ ਖੋਲ੍ਹਿਆ ਜਾ ਸਕੇ। 6 ਜੂਨ ਦੀ ਸ਼ਾਮ ਨੂੰ  ਫਤਿਹਵੀਰ ਸਿੰਘ ਘਰ ਦੇ ਬਾਹਰ ਬਣੇ 145 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ। ਉਸ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਨੇ ਨਵਾਂ ਖੱਡਾ ਪੁੱਟ ਕੇ 36 ਇੰਚ ਚੌੜੇ ਪਾਈਪ ਪਵਾਈ ਸੀ। 11 ਜੂਨ ਦੀ ਸਵੇਰ ਸਾਢੇ ਪੰਜ ਵਜੇ ਫਤਿਹਵੀਰ ਦੀ ਲਾਸ਼ ਬਾਹਰ ਕੱਢ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.