12 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਵੈਨਕੂਵਰ ਤੋਂ ਸਿਡਨੀ ਜਾ ਰਿਹਾ ਜਹਾਜ਼ ਤੇਜ਼ ਹਵਾਵਾਂ ਦੀ ਲਪੇਟ 'ਚ ਆਇਆ, 37 ਯਾਤਰੀ ਜ਼ਖਮੀ, ਕਈਆਂ ਦੇ ਸਿਰਾਂ ਅਤੇ ਗਰਦਨਾਂ 'ਤੇ ਸੱਟਾਂ ਲੱਗੀਆਂ
ਅਮਰੀਕੀ ਮਹਾਂਦੀਪ ਦੇ ਆਸਮਾਨ 'ਚ ਵੱਡਾ ਹਾਦਸਾ ਹੋਣੋਂ ਟਲਿਆ
ਜਿਨ੍ਹਾਂ ਯਾਤਰੀਆਂ ਨੇ ਸੁਰੱਖਿਆ ਬੈਲਟਾਂ ਨਹੀਂ ਬੰਨੀਆਂ ਸਨ, ਉਹ ਜਹਾਜ਼ ਦੀ ਛੱਤ ਨਾਲ ਟਕਰਾਏ
ਜਹਾਜ਼ ਨੂੰ ਐਮਰਜੈਂਸੀ ਹਾਲਾਤ 'ਚ ਅਮਰੀਕੀ ਸ਼ਹਿਰ ਹੋਨੋਲੂਲੂ 'ਚ ਉਤਾਰਨਾ ਪਿਆ
9 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ

ਹੋਰ ਖਬਰਾਂ »

ਹਮਦਰਦ ਟੀ.ਵੀ.