ਵਾਸ਼ਿੰਗਟਨ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਛੇ ਮਹੀਨੇ ਤੋਂ ਖਾਲੀ ਰੱਖਿਆ ਮੰਤਰੀ ਦੇ ਅਹੁਦੇ ਨੂੰ ਭਰਨ ਲਈ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਐਸਪਰ ਦਾ ਨਾਂ ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਕੋਲ ਮਨਜ਼ੂਰੀ ਲਈ ਭੇਜਿਆ, ਸੈਨੇਟ ਤੋਂ ਵੀਰਵਾਰ ਤਕ ਉਨ੍ਹਾਂ ਦੇ ਨਾਂ 'ਤੇ ਮੋਹਰ ਲੱਗ ਜਾਣ ਦੀ ਉਮੀਦ ਹੈ। 55 ਸਾਲਾ ਐਸਪਰ ਹੁਣ ਤਕ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਹਨ। 

ਹੋਰ ਖਬਰਾਂ »