ਨਵੀਂ ਦਿੱਲੀ, 17 ਜੁਲਾਈ ਹਮਦਰਦ ਨਿਊਜ਼ ਸਰਵਿਸ
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ, ਬਾਗੀ ਵਿਧਾਇਕਾਂ ਨੂੰ ਫਲੋਰ ਟੈਸਟ 'ਚ ਸ਼ਾਮਲ ਹੋਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ
ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ 'ਚ ਫਲੋਰ ਟੈਸਟ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ
ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਬਾਗੀ ਵਿਧਾਇਕ ਪਾਰਟੀ ਦਾ ਵਿ•ਪ ਮੰਨਣ ਲਈ ਪਾਬੰਦੀ ਨਹੀਂ
ਅਦਾਲਤ ਨੇ ਕਿਹਾ, ਸਪੀਕਰ ਬਾਗੀ ਵਿਧਾਇਕਾਂ ਦੇ ਅਸਤੀਫਿਆਂ 'ਤੇ ਫੈਸਲਾ ਲੈਣ ਲਈ ਆਜ਼ਾਦ
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
 

ਹੋਰ ਖਬਰਾਂ »