ਇਮਰਾਨ ਨੂੰ ਅਮਰੀਕਾ 'ਚ ਗਰਮਜੋਸ਼ੀ ਨਾਲ ਸਵਾਗਤ ਦੀ ਉਮੀਦ

ਇਸਲਾਮਾਬਾਦ, 19 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਐਤਵਾਰ ਨੂੰ ਇਸ ਉਮੀਦ ਨਾਲ ਅਮਰੀਕਾ ਰਵਾਨਾ ਹੋਣਗੇ ਕਿ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਗ੍ਰਿਫ਼ਤਾਰੀ ਤੇ ਅਫ਼ਗਾਨ ਸ਼ਾਂਤੀ ਵਾਰਤਾ 'ਚ ਮਦਦ ਕਰਨ ਨਾਲ ਵ•ਾਈਟ ਹਾਊਸ 'ਚ ਉਨ•ਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਵੇਗਾ। ਬਤੌਰ ਪ੍ਰਧਾਨ ਮੰਤਰੀ ਅਮਰੀਕਾ ਦੇ ਪਹਿਲੇ ਦੌਰੇ 'ਤੇ ਜਾ ਰਹੇ ਇਮਰਾਨ ਖ਼ਾਨ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.