ਪੁਲਿਸ ਨੇ ਮਾਲ ਕਰਵਾਹਿਆ ਖ਼ਾਲੀ


ਚੰਡੀਗੜ, 12 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਚੰਡੀਗੜ ਦੇ ਇਲਾਂਟੇ ਮਾਲ ਵਿਚ ਬੰਬ ਹੋਣ ਬਾਰੇ ਆਈ ਇੰਟਰਨੈਟ ਕਾਲ ਨੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਅਤੇ ਤੁਰਤ ਮਾਲ ਨੂੰ ਖ਼ਾਲੀ ਕਰਵਾ ਲਿਆ ਗਿਆ। ਅੰਤਮ ਰਿਪੋਰਟਾਂ ਮਿਲਣ ਤੱਕ ਪੁਲਿਸ ਵੱਲੋਂ ਮਾਲ ਦੀ ਤਲਾਸ਼ੀ ਲਈ ਜਾ ਰਹੀ ਸੀ ਪਰ ਇਸ ਨੂੰ ਮੁਕੰਮਲ ਕਰਨ ਵਿਚ ਕਈ ਘੰਟੇ ਲਗ ਸਕਦੇ ਹਨ।

ਹੋਰ ਖਬਰਾਂ »