ਨਵੀਂ ਦਿੱਲੀ, 17 ਅਗਸਤ, ਹ.ਬ. : ਪੋਰਨ ਸਟਾਰ ਤੋਂ ਬਾਲੀਵੁਡ ਸਟਾਰ ਬਣੀ ਸਨੀ ਲਿਓਨੀ ਦੀ ਲੋਕਪ੍ਰਿਯਤਾ ਭਾਤਰ ਵਿਚ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤੀ ਦਰਸ਼ਕਾਂ ਦੇ ਦਿਲਾਂ 'ਤੇ ਜਾਦੂ ਬਿਖੇਰਨ ਵਾਲੀ ਸਨੀ ਲਿਓਨੀ ਨੂੰ ਗੂਗਲ  'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਣੇ ਬਾਲੀਵੁਡ ਕਲਾਕਾਰਾਂ ਸਨਮਾਨ ਖਾਨ ਅਤੇ ਸ਼ਾਹਰੁਖ ਨੂੰ ਵੀ ਪਿੱਛ ਛੱਡ ਦਿੱਤਾ।  ਗੂਗਲ ਟਰੈਂਡਸ ਐਨਾਲਿਟਿਕਸ ਦੇ ਅਨੁਸਾਰ ਇਸ ਸਾਲ ਅਗਸਤ ਦੇ ਪਹਿਲੇ ਹਫ਼ਤੇ ਵਿਚ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਬਾਲੀਵੁਡ ਦੀ ਦਿੱਗਜ ਅਭਿਨੇਤਰੀਆਂ ਵਿਚ ਸ਼ਾਮਲ ਹੋ ਚੁੱਕੀ ਸਨੀ ਲਿਓਨੀ ਨੂੰ ਸਰਚ ਕੀਤਾ ਹੈ। ਇਸ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਸਨੀ ਲਿਓਨੀ ਦੇ ਜੀਵਨ ਦੇ ਬਾਰੇ ਵਿਚ ਅਤੇ ਉਨ੍ਹਾਂ ਦੇ ਵੀਡੀਓ ਨੂੰ ਸਰਚ ਕੀਤਾ ਗਿਆ। ਇਸ 'ਤੇ ਸਨੀ ਲਿਓਨੀ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਲਈ ਬਹੁਤ ਵੱਡੀ ਗੱਲ ਹੈ। ਸਨੀ ਲਿਓਨੀ ਨੂੰ ਸਭ ਤੋਂ ਜ਼ਿਆਦਾ ਗੂਗਲ ਸਰਚ ਮਣੀਪੁਰ ਅਤੇ ਅਸਾਮ ਵਿਚ ਕੀਤਾ ਗਿਅ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.