ਐਸ. ਐਫ਼. ਐਸ. ਦੀ ਪ੍ਰਿਆ ਗਰਗ ਨੂੰ 25 ਵੋਟਾਂ ਨਾਲ ਹਰਾਇਆ

ਚੰਡੀਗੜ•, 6 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਯੂਨੀਵਰਸਿਟੀ ਚੰਡੀਗੜ• ਦੀਆਂ ਵਿਦਿਆਰਥੀ ਚੋਣਾਂ ਵਿਚ ਪ੍ਰਧਾਨਗੀ ਅਹੁਦੇ ਲਈ ਐਸ.ਓ.ਆਈ. ਅਤੇ ਪੁਸੂ ਦੇ ਸਾਂਝੇ ਉਮੀਦਵਾਰ ਚੇਤਨ ਚੌਧਰੀ ਜੇਤੂ ਰਹੇ। ਉਨਾਂ ਨੇ ਐਸ.ਐਫ਼.ਐਸ. ਦੀ ਪ੍ਰਿਆ ਗਰਗ ਨੂੰ 25 ਵੋਟਾਂ ਦੇ ਫ਼ਰਕ ਨਾਲ ਹਰਾਇਆ। ਏ.ਬੀ.ਵੀ.ਪੀ. ਦੀ ਅਗਵਾਈ ਵਾਲਾ ਗਠਜੋੜ ਤੀਜੇ ਅਤੇ ਐਨ.ਐਸ.ਯੂ.ਆਈ. ਤੀਜੇ ਸਥਾਨ 'ਤੇ ਰਹੀ। ਚੇਤਨ ਚੌਧਰੀ ਨੂੰ 2209 ਵੋਟਾਂ ਮਿਲੀਆਂ ਜਦਕਿ ਪ੍ਰਿਆ ਗਰਗ 2184 ਵੋਟਾਂ ਲੈਣ ਵਿਚ ਸਫ਼ਲ ਰਹੀ। 

ਹੋਰ ਖਬਰਾਂ »

ਹਮਦਰਦ ਟੀ.ਵੀ.