ਝੋਨੇ ਦੀ ਫ਼ਸਲ ਨੂੰ ਨੁਕਸਾਨ ਦਾ ਖ਼ਦਸ਼ਾ

ਨਾਭਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਵਿਚ ਐਤਵਾਰ ਨੂੰ ਕਈ ਥਾਈ ਦਰਮਿਆਨੀ ਤੋਂ ਤੇਜ਼ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਦਿਤੇ। ਖੇਤੀ ਮਾਹਰਾਂ ਮੁਤਾਬਕ ਬੇਮੌਸਮੀ ਬਾਰਸ਼ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਸਕਦੀ ਹੈ। ਪਟਿਆਲਾ ਦੇ ਜ਼ਿਲੇ ਦੇ ਨਾਭਾ ਬਲਾਕ ਵਿਚ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਵਿਚ ਘਬਰਾਹਟ ਸਾਫ਼ ਵੇਖੀ ਜਾ ਸਕਦੀ ਸੀ ਜਦਕਿ ਬਠਿੰਡਾ ਜ਼ਿਲੇ ਵਿਚ ਨਰਮੇ ਦੇ ਕਾਸ਼ਤਕਾਰ ਬਾਰਸ਼ ਤੋਂ ਡਰੇ ਹੋਏ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.