ਮੋਗਾ, 19 ਅਕਤੂਬਰ, ਹ.ਬ. :  ਦੇਰ ਰਾਤ ਜੀਪ ਸਵਾਰ 9 ਨੌਜਵਾਨ ਬਰਾਤ ਤੋਂ ਵਾਪਸ ਅਪਣੇ ਪਿੰਡ ਪਰਤਦੇ ਹੋਏ ਮੋਗਾ-ਬਰਨਾਲਾ ਰੋਡ 'ਤੇ ਪਿੰਡ ਬੋਡੇ ਦੇ ਨੇੜੇ ਹਾਈਵੇ 'ਤੇ ਸਾਹਮਣੇ ਤੋਂ ਗਲਤ ਦਿਸ਼ਾ ਵਿਚ ਆ ਰਹੀ ਬਸ ਨਾਲ ਟਕਰਾ ਗਏ। ਇਸ ਵਿਚ ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.