ਮੋਹਾਲੀ, 9 ਨਵੰਬਰ, ਹ.ਬ. :  ਸੋਸ਼ਲ ਮੀਡੀਆ 'ਤੇ ਫਨੀ ਵੀਡੀਓ ਰਾਹੀਂ ਵਾਹਵਾਹੀ ਲੁੱਟਣ ਵਾਲੇ ਪਤੀ-ਪਤਨੀ ਬਲਜਿੰਦਰ ਕੌਰ ਸੰਧੂ ਅਤੇ ਏਕਮ ਸੰਧੂ ਵਲੋਂ ਅਸਲ ਜ਼ਿੰਦਗੀ ਵਿਚ ਲੋਕਾਂ ਦੇ ਨਾਲ ਠੱਗੀ ਕਰਕੇ ਉਨ੍ਹਾਂ ਰੁਲਾਉਣ ਦਾ ਕੰਮ ਕੀਤਾ ਜਾਂਦਾ।
ਮਿਸਟਰ ਐਂਡ ਮਿਸੇਜ ਸੰਧੂ ਵਲੋਂ Îਇੰਮੀਗਰੇਸ਼ਨ ਕੰਪਨੀ ਬਣਾ ਕੇ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਠੱਗੀ ਕੀਤੀ ਗਈ। ਇਸ ਸਬੰਧ ਵਿਚ ਉਨ੍ਹਾਂ ਦੇ ਖ਼ਿਲਾਫ਼ ਕਈ ਕੇਸ ਵੀ ਦਰਜ ਹੋ ਚੁੱਕੇ ਹਨ। ਸੰਧੂ ਜੋੜੇ ਖ਼ਿਲਾਫ਼  ਮੋਹਾਲੀ ਦੇ ਥਾਣਾ ਫੇਜ਼ 1ਦੀ  ਪੁਲਿਸ ਨੇ Îਇੱਕ ਹੋਰ ਕੇਸ ਦਰਜ ਕੀਤਾ ਹੈ। ਜਿਸ ਵਿਚ ਪੁਲਿਸ ਨੇ ਦੋਵਾਂ ਖ਼ਿਲਾਫ਼ ਕੈਨੇਡਾ ਭੇਜਣ ਦੇ ਨਾਂ 'ਤੇ 14 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਡੇਰਾਬਸੀ ਨਿਵਾਸੀ ਸੁਖਬੀਰ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਦੇ ਖ਼ਿਲਾਫ਼ ਆਈਪੀਐਸ ਦੀ ਧਾਰਾ 406, 429 ਅਤੇ 120 ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.