ਮੁਬਾਰਕਬਾਦ ਦੇਣ ਐਮ.ਪੀ. ਸੋਨੀਆ ਸਿੱਧੂ ਖ਼ਾਸ ਤੌਰ 'ਤੇ ਪੁੱਜੇ

ਬਰੈਂਪਟਨ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਾਊਥ ਵਿਖੇ ਸਥਿਤ ਸ਼ੌਪਰਜ਼ ਵਰਲਡ ਦੀ 50ਵੀਂ ਵਰੇਗੰਢ  ਮਨਾਈ ਗਈ ਅਤੇ ਹਲਕੇ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਗੋਲਡਨ ਜੁਬਲੀ ਸਮਾਗਮ ਵਿਚ ਖ਼ਾਸ ਤੌਰ 'ਤੇ ਸ਼ਮੂਲੀਅਤ ਕੀਤੀ। ਸੋਨੀਆ ਸਿੱਧੂ ਨੇ ਇਸ ਮੌਕੇ ਸ਼ੌਪਰਜ਼ ਵਰਲਡ ਬਰੈਂਪਟਨ ਦੀ ਟੀਮ ਨੂੰ ਮੁਬਾਰਕਬਾਦ ਦਿਤੀ ਅਤੇ ਪ੍ਰਸ਼ੰਸਾ ਸਰਟੀਫ਼ਿਕੇਟ ਵੀ ਪ੍ਰਦਾਨ ਕੀਤਾ। ਉਨ•ਾਂ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ ਬਰੈਂਪਟਨ ਵਿਖੇ ਸ਼ੌਪਰਜ਼ ਵਰਲਡ ਦੀ ਸਫ਼ਲਤਾ ਦਾ ਸਿਹਰਾ ਇਥੋਂ ਦੇ ਅਣਥੱਕ ਅਤੇ ਮਿਹਨਤੀ ਟੀਮ ਨੂੰ ਜਾਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.