ਬੋਗੇਟਾ, 27 ਨਵੰਬਰ, ਹ.ਬ. :  ਕੋਲੰਬੀਆ ਵਿਚ ਹੈਰਾਨ ਕਰਨ  ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਲੇਕਿਨ ਡਾਕਟਰ ਇਸ ਗੱਲ ਤੋਂ ਹੈਰਾਨ ਹਨ ਕਿ  ਨਵਜੰਮੀ ਬੱਚੀ ਦੇ ਅੰਦਰ ਹਿੱਕ ਭਰੂਣ ਪਲ ਰਿਹਾ ਹੈ। ਜਨਮ ਦੇ 24 ਘੰਟੇ ਦੇ ਅੰਦਰ ਡਾਕਟਰਾਂ ਨੇ ਸਰਜਰੀ ਰਾਹੀਂ ਭਰੂਣ ਕੱਢਿਆ। ਡਾਕਟਰਾਂ ਨੇ ਦੱਸਿਆ ਕਿ ਔਰਤ ਦਾ ਨਾਂ ਮੋਨਿਕਾ ਵੇਗਾ ਹੈ। ਉਹ ਬਰਨਕਵਿਲਾ ਦੀ ਰਹਿਣ ਵਾਲੀ ਹੈ। ਔਰਤ ਨੇ ਸੀਜੇਰੀਅਨ ਦੇ ਜ਼ਰੀਏ ਬੱਚੀ ਨੂੰ ਜਨਮ ਦਿੱਤਾ ਸੀ। ਜਾਂਚ ਦੌਰਾਨ ਵੇਗਾ ਨੂੰ ਪਤਾ ਚਲ ਗਿਆ ਸੀ ਕਿ ਉਨ੍ਹਾਂ ਦੇ ਪੇਟ ਵਿਚ ਦੋ ਔਲਨਾਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.