ਭਾਲ 'ਚ ਜੁਟੀ ਪੀਲ ਪੁਲਿਸ, ਲੋਕਾਂ ਨੂੰ ਸਹਿਯੋਗ ਦੀ ਕੀਤੀ ਮੰਗ

ਮਿਸੀਸਾਗਾ, 21 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸ਼ਹਿਰ ਮਿਸੀਸਾਗਾ 'ਚ 21 ਸਾਲਾ ਔਰਤ ਫ਼ਾਤਿਮਾ ਉਸਮਾਨ ਲਾਪਤਾ ਹੋ ਗਈ ਹੈ, ਜਿਸ ਦੀ ਭਾਲ ਵਿੱਚ ਜੁਟੀ ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਫ਼ਾਤਿਮਾ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਜ਼ਰੂਰ ਸੰਪਰਕ ਕਰੇ। ਪੀਲ ਪੁਲਿਸ ਨੇ ਦੱਸਿਆ ਕਿ 21 ਸਾਲਾ ਫ਼ਾਤਿਮਾ ਨੂੰ ਆਖਰੀ ਵਾਰ ਮਿਸੀਸਾਗਾ ਦੇ ਨਿਦਰਵੁੱਡ ਐਂਡ ਰੈੱਡਸਟੋਨ ਰੋਡ ਖੇਤਰ ਵਿੱਚ ਵੇਖਿਆ ਗਿਆ ਸੀ। ਉਸ ਦੀ ਲੰਬਾਈ 5 ਫੁੱਟ 6 ਇੰਚ, ਵਜ਼ਨ ਲਗਭਗ 68 ਕਿੱਲੋ, ਹਲਕੇ ਨੀਲੇ ਵਾਲ਼ ਅਤੇ ਭੂਰੀਆਂ ਅੱਖਾਂ ਹਨ ਅਤੇ ਉਸ ਦਾ ਨੱਕ ਅਤੇ ਬੁੱਲ• ਵਿੰਨੇ ਹੋਏ ਹਨ।  

ਹੋਰ ਖਬਰਾਂ »

ਹਮਦਰਦ ਟੀ.ਵੀ.