ਵਾਸ਼ਿੰਗਟਨ, 21 ਮਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਦੇ ਪੈਰ ਪਸਾਰਨ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਹੈ। ਜੀ ਹਾਂ, ਪਹਿਲੀ ਵਾਰ 24 ਘੰਟੇ ਦੌਰਾਨ ਇਕ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਇਕ ਲੱਖ ਛੇ ਹਜ਼ਾਰ ਨਵੇਂ ਮਾਮਲਿਆਂ ਵਿਚੋਂ 66 ਫ਼ੀ ਸਦੀ ਅਮਰੀਕਾ, ਰੂਸ, ਬਰਾਜ਼ੀਲ ਅਤੇ ਭਾਰਤ ਨਾਲ ਸਬੰਧਤ ਰਹੇ। ਦੁਨੀਆਂ ਵਿਚ ਹੁਣ ਤੱਕ 51 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3 ਲੱਖ 30 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.