ਲਾਸ ਵੇਗਾਸ, 23 ਮਈ, ਹ.ਬ. : ਲਾਸ ਵੇਗਾਸ ਵਿਚ ਜੂਨ ਵਿਚ ਮੁੱਕੇਬਾਜ਼ੀ ਦੀ ਵਾਪਸੀ ਹੋ ਸਕਦੀ ਹੈ। ਨੇਵਾਦਾ ਰਾਜ ਅਥਲੈਟਿਕ ਕਮਿਸ਼ਨ 27 ਮਈ ਨੂੰ ਆਵੇਦਨਾਂ 'ਤੇ ਵਿਚਾਰ ਕਰੇਗਾ। ਇਹ ਬੈਠਕ ਟੈਲੀਫੋਨ 'ਤੇ ਹੋਵੇਗੀ ਕਿਉਂÎਕਿ ਕੋਰੋਨਾ ਦੇ ਕਾਰਨ ਸਮਾਜਕ ਦੁਜੀ ਦੇ ਨਿਯਮ ਲਾਗੂ ਹਨ। ਇਹ 14 ਮਾਰਚ ਤੋਂ ਬਾਅਦ ਕਮਿਸ਼ਨ ਦੀ ਪਹਿਲੀ ਬੈਠਕ ਹੋਵੇਗੀ। ਕਮਿਸ਼ਨ ਵੇਗਾਸ ਵਿਚ 30 ਮਈ ਅਤੇ ਛੇ ਜੂਨ ਨੂੰ ਅਲਟੀਮੇਟ ਫਾਈÎਟੰਗ ਚੈਂਪੀਅਨਸ਼ਿਪ ਦੇ ਆਯੋਜਨ ਦੇ ਆਵੇਦਨ 'ਤੇ ਵੀ ਵਿਕਚਾਰ ਕਰੇਗਾ। ਇਸ ਤੋਂ ਇਲਾਵਾ 9 ਜੂਨ ਨੂੰ ਬੌਬ ਐਰਮ ਦੀ ਟੌਪ ਰੈਂਕ ਵੀ ਮੁਕਾਬਲੇ ਦਾ ਆਯੋਜਨ ਕਰਾਉਣਾ ਚਾਹੁੰਦੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.