ਭਾਰਤ ਵਿਚ ਜ਼ਿਆਦਾਤਰ ਘਰਾਂ ਵਿਚ ਤੁਲਸੀ ਦੇ ਪੌਦੇ ਮਿਲ ਜਾਣਗੇ। ਹਿੰਦੂ ਧਰਮ ਵਿਚ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਨੂੰ ਸੁਖ ਤੇ ਕਲਿਆਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਮਿਥਿਹਾਸਕ ਮਹੱਤਤਾ ਤੋਂ ਵੱਖ ਤੁਲਸੀ ਇਕ ਮੰਨੀ-ਪ੍ਰਮੰਨੀ ਦਵਾਈ ਵੀ ਹੈ। ਇਸ ਦੀ ਵਰਤੋਂ ਕਈ ਬਿਮਾਰੀਆਂ ਵਿਚ ਕੀਤੀ ਜਾਂਦੀ ਹੈ। ਸੁੱਕੀ ਖੰਘ ਤੋਂ ਲੈ ਕੇ ਕਈ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਿਚ ਵੀ ਇਕ ਕਾਰਗਰ ਦਵਾਈ ਹੈ। ਤੁਲਸੀ ਦਾ ਇਕ ਹੀ ਪੱਤਾ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਕਰ ਸਕਦਾ ਹੈ। ਆਯੁਰਵੈਦਿਕ ਤੌਰ 'ਤੇ ਤੁਲਸੀ ਦੇ ਪੌਦੇ ਦਾ ਹਰ ਹਿੱਸਾ ਤੁਹਾਡੀ ਸਿਹਤ ਲਈ ਚੰਗਾ ਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.