ਟੋਰਾਂਟੋ : ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਨੱਥ ਪਾਉਣ ਖਾਤਰ ਟੋਰਾਂਟੋ ਵਿਚ ਲਾਏ ਫ਼ੋਟੋ ਰਾਡਾਰ ਕੈਮਰੇ ਬੇਹੱਦ ਅਸਰਦਾਰ ਸਾਬਤ ਹੋ ਰਹੇ ਹਨ ਅਤੇ ਪਹਿਲੇ ਦੋ ਹਫ਼ਤਿਆਂ ਵਿਚ ਹੀ ਸਾਢੇ ਸੱਤ ਹਜ਼ਾਰ ਤੋਂ ਵੱਧ (7645) ਡਰਾਈਵਰਾਂ ਨੂੰ ਜੁਰਮਾਨੇ ਕੀਤੇ ਜਾ ਚੁੱਕੇ ਹਨ। 6 ਜੁਲਾਈ ਤੋਂ 20 ਜੁਲਾਈ ਦੌਰਾਨ ਸਭ ਤੋਂ ਜ਼ਿਆਦਾ ਰਫ਼ਤਾਰ ਰੈਨਫ਼ੋਰਥ ਡਰਾਈਵ 'ਤੇ ਦਰਜ ਕੀਤੀ ਗਈ ਜਿਥੇ ਇਕ ਡਰਾਈਵਰ 40 ਕਿਲੋਮੀਟਰ ਪ੍ਰਤੀ ਘੰਟਾ ਦੀ ਤੈਅਸ਼ੁਦਾ ਰਫ਼ਤਾਰ ਦੀ ਉਲੰਘਣਾ ਕਰਦਿਆਂ 89 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 'ਤੇ ਜਾ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.