ਮੁੰਬਈ, , 15 ਅਗਸਤ, ਹ.ਬ. :  ਸੁਸ਼ਾਂਤ ਸਿੰਘ ਰਾਜਪੂਤ ਨੂੰ ਮਰੇ ਹੋਏ 2 ਮਹੀਨੇ ਹੋ ਗਏ ਹਨ। 14 ਜੂਨ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਬਾਂਦਰਾ ਫਲੈਟ ਵਿਚ ਮਿਲੀ ਸੀ। ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਹੈ, ਨਾਲ ਹੀ ਕੇਸ ਸੀਬੀਆਈ ਦੇ ਕੋਲ ਵੀ ਪਹੁੰਚ ਗਿਆ ਹੈ। ਹਾਲਾਂਕਿ ਸੁਪਰੀਮ ਕੋਰਟ ਨੂੰ ਇਸ 'ਤੇ ਆਪਣਾ ਫੈਸਲਾ ਦੇਣਾ ਪਵੇਗਾ।। ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਸੀਬੀਆਈ ਜਾਂਚ ਦੀ ਮੰਗ ਤੇਜ਼ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਕਈ ਸੈਲੇਬ੍ਰਿਟੀ ਨੇ ਇਸ ਮੰਗ ਨੂੰ ਸਪੋਰਟ ਕੀਤੀ, ਜਿਸ ਵਿਚ ਵਰੁਣ ਧਵਨ ਵੀ ਸ਼ਾਮਲ ਹੈ ਜੇ ਵਰੁਣ ਦੀ ਸਪੋਰਟ ਕਰਨਾ ਸੁਸ਼ਾਂਤ ਦੇ ਫੈਨਜ਼ ਨੂੰ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਉਨ੍ਹਾਂ ਦੀ ਟ੍ਰੋਲਿੰਗ ਕਰ ਦਿੱਤੀ। ਫੈਨਜ਼ ਨੇ ਪੁਛਿਆ ਕਿ 2 ਮਹੀਨਿਆਂ ਤੋਂ ਕਿੱਥੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.