ਚੰਡੀਗੜ੍ਹ, 27 ਅਕਤੂਬਰ, ਹ.ਬ. : ਮਸ਼ਹੂਰ ਸਿੰਗਰ ਨੇਹਾ ਕੱਕੜ ਨੇ 24 ਅਕਤੂਬਰ ਨੂੰ ਰਾਈਜ਼ਿੰਗ ਸਟਾਰ ਫੇਮ ਸਿੰਗਰ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰ ਲਿਆ। ਦੋਵਾਂ ਨੇ ਸ਼ਨਿੱਚਰਵਾਰ ਦੁਪਹਿਰ  ਨੂੰ ਦਿੱਲੀ ਦੇ ਗੁਰਦੁਆਰੇ ਵਿਚ ਆਨੰਦ ਕਾਰਜ ਦੀ ਰਸਮਾਂ ਨਿਭਾਈਆਂ। ਸੋਮਵਾਰ ਨੂੰ ਜ਼ੀਰਕਪੁਰ ਵਿਚ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਹੋਈ।  ਇਸ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਦੋਸਤ ਵੀ ਸ਼ਾਮਲ ਹੋਏ। ਰਿਸੈਪਸ਼ਨ ਪਾਰਟੀ ਵਿਚ ਲੋਕਾਂ ਨੇ ਜੰਮ ਕੇ ਡਾਂਸ ਕੀਤਾ ਅਤੇ ਇਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.