ਨਿਊ ਯਾਰਕ, 13 ਜਨਵਰੀ ਹ.ਬ. : ਟਵਿਟਰ ਅਤੇ ਫੇਸਬੁਕ ਤੋਂ ਬਾਅਦ ਯੂਟਿਊਬ ਨੇ ਵੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਝਟਕਾ ਦਿੰਦਿਆਂ ਨਵੀਆਂ ਵੀਡੀਓਜ਼ ਅਪਲੋਡ ਕਰਨ ਜਾਂ ਲਾਈਵ ਹੋਣ ’ਤੇ ਰੋਕ ਲਾ ਦਿਤੀ ਹੈ। ਸਿਰਫ਼ ਐਨਾ ਹੀ ਨਹੀਂ ਟਰੰਪ ਵੱਲੋਂ ਆਪਣੇ ਯੂਟਿਊਬ ਚੈਨਲ ’ਤੇ ਹਾਲ ਹੀ ਵਿਚ ਅਪਲੋਡ ਵੀਡੀਓਜ਼ ਨੂੰ ਪੱਕੇ ਤੌਰ ’ਤੇ ਹਟਾ ਦਿਤਾ ਗਿਆ ਹੈ। ਗੂਗਲ ਦੀ ਮਾਲਕੀ ਵਾਲੀ ਕੰਪਨੀ ਨੇ ਮੰਗਲਵਾਰ ਰਾਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਵੱਲੋਂ ਅਪਲੋਡ ਵੀਡੀਓ ਯੂਟਿਊਬ ਦੀਆਂ ਨੀਤੀਆਂ ਦੀ ਉਲੰਘਣਾ ਕਰਦੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.